ਪੜਚੋਲ ਕਰੋ
Budget 2023: ਬਜਟ 'ਚ ਕਿਸਾਨਾਂ ਸਮੇਤ ਖੇਤੀਬਾੜੀ, ਬੁਨਿਆਦੀ ਢਾਂਚੇ 'ਤੇ ਕੇਂਦਰਿਤ ਕਰੇਗੀ ਸਰਕਾਰ
Rural and Infra Focused in Budget 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) 1 ਫਰਵਰੀ 2023 ਨੂੰ ਬਜਟ (Budget 2023) ਪੇਸ਼ ਕਰਨ ਜਾ ਰਹੀ ਹੈ।
ਬਜਟ
1/5

Rural and Infra Focused in Budget 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) 1 ਫਰਵਰੀ 2023 ਨੂੰ ਬਜਟ (Budget 2023) ਪੇਸ਼ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਵਿਦੇਸ਼ੀ ਬ੍ਰੋਕਰੇਜ ਕੰਪਨੀ ਨੇ ਇਸ ਬਜਟ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
2/5

ਕੰਪਨੀ ਦਾ ਕਹਿਣਾ ਹੈ ਕਿ ਭਾਰਤ 'ਚ ਇਹ ਬਜਟ ਕਿਸਾਨਾਂ, ਖੇਤੀਬਾੜੀ, ਪੇਂਡੂ ਅਤੇ ਬੁਨਿਆਦੀ ਢਾਂਚੇ 'ਤੇ ਕੇਂਦਰਿਤ ਹੋਵੇਗਾ। ਇਸ ਦੇ ਨਾਲ ਹੀ ਇਸ ਬਜਟ ਵਿੱਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ (Loksabha Election 2024) ਨੂੰ ਧਿਆਨ ਵਿੱਚ ਰੱਖਦਿਆਂ ਇਹ ਆਉਣ ਵਾਲਾ ਆਮ ਬਜਟ ਮੌਜੂਦਾ ਸਰਕਾਰ ਦਾ ਆਖਰੀ ਪੂਰਾ ਬਜਟ ਹੋਵੇਗਾ।
Published at : 12 Jan 2023 03:44 PM (IST)
Tags :
Budget 2023ਹੋਰ ਵੇਖੋ





















