ਪੜਚੋਲ ਕਰੋ
Credit Card Tips : ਕ੍ਰੈਡਿਟ ਕਾਰਡ ਧਾਰਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ ! ਨਹੀਂ ਤਾਂ ਹੋ ਸਕਦਾ ਵੱਡਾ ਨੁਕਸਾਨ
Credit Card : ਕ੍ਰੈਡਿਟ ਕਾਰਡ ਧਾਰਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕ੍ਰੈਡਿਟ ਕਾਰਡ ਰਾਹੀਂ ਨਕਦੀ ਨਾ ਕਢਵਾਉਣ। ਅਜਿਹਾ ਕਰਨ 'ਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ।
Credit Card
1/7

Credit Card : ਕ੍ਰੈਡਿਟ ਕਾਰਡ ਧਾਰਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕ੍ਰੈਡਿਟ ਕਾਰਡ ਰਾਹੀਂ ਨਕਦੀ ਨਾ ਕਢਵਾਉਣ। ਅਜਿਹਾ ਕਰਨ 'ਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ।
2/7

Credit Card : ਭਾਰਤ ਵਿੱਚ ਵੱਧ ਰਹੇ ਡਿਜੀਟਲੀਕਰਨ ਦੇ ਦੌਰ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਕ੍ਰੈਡਿਟ ਕਾਰਡ ਰਾਹੀਂ ਖਰੀਦਦਾਰੀ ਕਰਨ ਨਾਲ ਬੰਪਰ ਡਿਸਕਾਊਂਟ, ਰਿਵਾਰਡ ਅਤੇ ਕਈ ਤਰ੍ਹਾਂ ਦੇ ਆਫਰਸ ਦਾ ਫਾਇਦਾ ਮਿਲਦਾ ਹੈ ਪਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵੀ ਇਕ ਤਰ੍ਹਾਂ ਦਾ ਕਰਜ ਹੀ ਹੈ।
Published at : 02 Nov 2022 09:39 PM (IST)
ਹੋਰ ਵੇਖੋ