ਪੜਚੋਲ ਕਰੋ
ਨੌਜਵਾਨਾਂ ਨੂੰ ਵਿਕਾਸ ਦੇ ਰਾਹ 'ਤੇ ਲਿਜਾਣ ਲਈ ਸਰਕਾਰ ਸਿੱਖਿਆ ਖੇਤਰ 'ਤੇ ਕਰੇਗੀ ਚੰਗਾ ਨਿਵੇਸ਼
Finance Minister Nirmala Sitharaman ਸਰਕਾਰ ਦੇ ਅਗਲੇ ਵਿੱਤੀ ਸਾਲ 2023-2024 ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਸੈਕਟਰ ਕੇਂਦਰੀ ਬਜਟ 2023-24 'ਤੇ ਵੱਡੀਆਂ ਉਮੀਦਾਂ ਲਗਾ ਰਹੇ ਹਨ।
ਬਜਟ 2023
1/6

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਸਰਕਾਰ ਦੇ ਅਗਲੇ ਵਿੱਤੀ ਸਾਲ 2023-2024 ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਸੈਕਟਰ ਕੇਂਦਰੀ ਬਜਟ 2023-24 'ਤੇ ਵੱਡੀਆਂ ਉਮੀਦਾਂ ਲਗਾ ਰਹੇ ਹਨ।
2/6

ਦੂਜੇ ਪਾਸੇ ਸਿੱਖਿਆ ਖੇਤਰ ਨੂੰ ਬਜਟ 2023-24 ਤੋਂ ਬਹੁਤ ਉਮੀਦਾਂ ਹਨ। ਕੋਰੋਨਾ ਮਹਾਂਮਾਰੀ ਤੋਂ ਬਾਅਦ ਇਹ ਪਹਿਲਾ ਸਾਲ ਹੈ, ਜਦੋਂ ਵਿਦਿਆਰਥੀਆਂ ਨੇ ਪੜ੍ਹਾਈ ਲਈ ਸਕੂਲ ਅਤੇ ਕਾਲਜ ਜਾਣਾ ਸ਼ੁਰੂ ਕੀਤਾ ਹੈ। ਜਾਣੋ ਇਸ ਸੈਕਟਰ ਦੀ ਖਾਸ ਉਮੀਦ ਕੀ ਹੈ।
Published at : 29 Jan 2023 12:54 PM (IST)
ਹੋਰ ਵੇਖੋ





















