ਪੜਚੋਲ ਕਰੋ
EPF Balance Check: PF ਖਾਤੇ 'ਚ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਪ੍ਰਕਿਰਿਆ
EPFO Balance: EPFO ਦੇ ਖਾਤਾ ਧਾਰਕ ਘਰ ਬੈਠਿਆਂ ਆਪਣੇ ਖਾਤੇ ਵਿੱਚ ਜਮ੍ਹਾ ਰਕਮ ਦੀ ਜਾਂਚ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਉਮੰਗ ਐਪ ਦੀ ਵਰਤੋਂ ਕਰੋ।
EPF
1/6

EPF Balance Check: PF ਖਾਤੇ 'ਚ ਜਮ੍ਹਾ ਰਾਸ਼ੀ ਜਾਣਨ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਚ ਉਮੰਗ ਐਪ ਡਾਊਨਲੋਡ ਕਰੋ। ਇਸ ਐਪ ਨੂੰ ਪੀਐਮ ਮੋਦੀ ਨੇ ਸਾਲ 2017 ਵਿੱਚ ਲਾਂਚ ਕੀਤਾ ਸੀ।
2/6

ਇਕਨੋਮਿਕ ਟਾਈਮਸ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਆਪਣੇ ਆਪ ਨੂੰ ਰਜਿਸਟਰ ਕਰੋ। ਇਸ ਤੋਂ ਬਾਅਦ EPFO ਸੇਵਾਵਾਂ 'ਤੇ ਕਲਿੱਕ ਕਰੋ।
Published at : 27 Aug 2023 04:23 PM (IST)
ਹੋਰ ਵੇਖੋ





















