ਪੜਚੋਲ ਕਰੋ
ਕਿਵੇਂ ਕਰੀਏ ਆਧਾਰ ਕਾਰਡ ਨੂੰ ਅਪਡੇਟ, ਜਾਣੋ ਕਿਹੜੇ ਜ਼ਰੂਰੀ ਨੇ ਦਸਤਾਵੇਜ਼
How To Update Aadhaar Card: ਘਰ ਦਾ ਪਤਾ ਜਾਂ ਮੋਬਾਈਲ ਨੰਬਰ ਬਦਲਣ ਤੋਂ ਬਾਅਦ ਸਾਨੂੰ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। UIDAI ਨੇ ਆਧਾਰ ਕਾਰਡ ਨੂੰ ਅਪਡੇਟ ਕਰਨ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ।
How To Update Aadhaar Card
1/6

How To Update Aadhaar Card: UIDAI ਦੁਆਰਾ ਜਾਰੀ ਕੀਤਾ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਮੋਬਾਈਲ ਸਿਮ ਤੋਂ ਲੈ ਕੇ ਸਰਕਾਰੀ ਕੰਮਾਂ ਤੱਕ ਹਰ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ। ਘਰ ਦਾ ਪਤਾ ਜਾਂ ਮੋਬਾਈਲ ਨੰਬਰ ਬਦਲਣ ਤੋਂ ਬਾਅਦ ਸਾਨੂੰ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। UIDAI ਨੇ ਆਧਾਰ ਕਾਰਡ ਨੂੰ ਅਪਡੇਟ ਕਰਨ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ।
2/6

UIDAI ਨੇ ਆਧਾਰ ਅਪਡੇਟ ਦੇ ਸਮੇਂ ਲੱਗਣ ਵਾਲੇ ਦਸਤਾਵੇਜ਼ ਦੀ ਇਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ’ਚ ਦੱਸਿਆ ਗਿਆ ਹੈ ਕਿ ਆਧਾਰ ਅਪਡੇਟ ਦੇ ਸਮੇਂ ਕਿਹੜੇ ਦਸਤਾਵੇਜ਼ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ UIDAI ਨੇ ਇਹ ਵੀ ਕਿਹਾ ਕਿ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਵਰਤੇ ਜਾਣ ਵਾਲੇ ਦਸਤਾਵੇਜ਼ਾਂ 'ਤੇ ਤੁਹਾਡਾ ਨਾਮ ਤੇ ਜਨਮ ਤਰੀਕ ਸਹੀ ਹੋਣੀ ਚਾਹੀਦੀ ਹੈ।
Published at : 06 Jan 2024 01:55 PM (IST)
ਹੋਰ ਵੇਖੋ





















