ਪੜਚੋਲ ਕਰੋ
Indian Railway: ਭਾਰਤ ਦਾ ਸਭ ਤੋਂ ਲੰਬਾ ਰੇਲ ਰੂਟ, 9 ਰਾਜਾਂ ਦੇ ਆਉਂਦੇ ਹਨ 59 ਸਟੇਸ਼ਨ, ਵੇਖੋ ਤਸਵੀਰਾਂ
Vivek Express: ਅੱਜ ਅਸੀਂ ਤੁਹਾਨੂੰ ਭਾਰਤੀ ਰੇਲਵੇ ਦੇ ਸਭ ਤੋਂ ਲੰਬੇ ਰੇਲ ਰੂਟ ਬਾਰੇ ਜਾਣਕਾਰੀ ਦੇ ਰਹੇ ਹਾਂ। ਵਿਵੇਕ ਐਕਸਪ੍ਰੈਸ ਭਾਰਤ ਦੀ ਸਭ ਤੋਂ ਲੰਬੀ ਦੂਰੀ ਵਾਲੀ ਰੇਲਗੱਡੀ ਹੈ। ਜਾਣੋ ਇਸ ਟਰੇਨ ਬਾਰੇ।
ਭਾਰਤ ਦਾ ਸਭ ਤੋਂ ਲੰਬਾ ਰੇਲ ਰੂਟ, 9 ਰਾਜਾਂ ਦੇ ਆਉਂਦੇ ਹਨ 59 ਸਟੇਸ਼ਨ, ਵੇਖੋ ਤਸਵੀਰਾਂ
1/6

Longest Train Route of India: ਹਰ ਰੋਜ਼ ਕਰੋੜਾਂ ਯਾਤਰੀ ਭਾਰਤੀ ਰੇਲਵੇ ਦੁਆਰਾ ਯਾਤਰਾ ਕਰਦੇ ਹਨ। ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਨੈੱਟਵਰਕ ਹੈ, ਜੋ ਕਸ਼ਮੀਰ ਨੂੰ ਕੰਨਿਆਕੁਮਾਰੀ ਨਾਲ ਜੋੜਦਾ ਹੈ।
2/6

ਅੱਜ ਅਸੀਂ ਤੁਹਾਨੂੰ ਭਾਰਤੀ ਰੇਲਵੇ ਦੇ ਸਭ ਤੋਂ ਲੰਬੇ ਰੂਟ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ 4,189 ਕਿਲੋਮੀਟਰ ਹੈ। ਵਿਵੇਕ ਐਕਸਪ੍ਰੈਸ ਇਹ ਯਾਤਰਾ 4 ਦਿਨਾਂ ਵਿੱਚ ਪੂਰੀ ਕਰਦੀ ਹੈ।
Published at : 22 Apr 2023 04:42 PM (IST)
ਹੋਰ ਵੇਖੋ





















