ਪੜਚੋਲ ਕਰੋ
Jeet Adani-Diva Shah Wedding: ਜੀਤ ਦਾ ਹੀਰਾ ਕਾਰੋਬਾਰੀ ਦੀ ਧੀ ਨਾਲ ਹੋਇਆ ਵਿਆਹ, ਪਿਤਾ ਗੌਤਮ ਅਡਾਨੀ ਨੇ 10 ਕਰੋੜ ਕੀਤੇ ਦਾਨ; ਵੇਖੋ ਜਸ਼ਨ ਦੀਆਂ ਸ਼ਾਹੀ ਤਸਵੀਰਾਂ
Jeet Adani and Diva Shah Wedding: ਜੀਤ ਅਡਾਨੀ ਅਤੇ ਹੀਰਾ ਕਾਰੋਬਾਰੀ ਜੈਮੀਨ ਸ਼ਾਹ ਦੀ ਧੀ ਦੀਵਾ ਜੈਮੀਨ ਸ਼ਾਹ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
Jeet Adani and Diva Shah Wedding
1/5

ਇਸ ਦੌਰਾਨ ਗੌਤਮ ਅਡਾਨੀ ਨੇ ਸਮਾਜਿਕ ਕਾਰਜਾਂ ਲਈ 10,000 ਕਰੋੜ ਰੁਪਏ ਦਾਨ ਕੀਤੇ। ਜੀਤ ਅਤੇ ਦੀਵਾ ਦਾ ਵਿਆਹ ਬਹੁਤ ਹੀ ਸਾਦਗੀ ਨਾਲ ਪੂਰਾ ਹੋਇਆ।
2/5

ਜੀਤ ਸੁਨਹਿਰੀ ਰੰਗ ਦੀ ਸ਼ੇਰਵਾਨੀ ਵਿੱਚ ਦਿਖਾਈ ਦੇ ਰਹੇ ਹਨ ਅਤੇ ਦੀਵਾ ਇੱਕ ਆਫ ਵ੍ਹਾਈਟ ਲਹਿੰਗਾ ਅਤੇ ਲਾਲ ਮਖਮਲੀ ਬਲਾਊਜ਼ ਅਤੇ ਦੁਪੱਟੇ ਵਿੱਚ ਦਿਖਾਈ ਦੇ ਰਹੀ ਹੈ। ਉਸਨੇ ਭਾਰੀ ਗਹਿਣੇ ਪਾਏ ਹੋਏ ਹਨ।
Published at : 08 Feb 2025 11:11 AM (IST)
ਹੋਰ ਵੇਖੋ





















