ਪੜਚੋਲ ਕਰੋ
Joint Home Loan 'ਚ Women Applicants ਨੂੰ ਮਿਲਦੇ ਹਨ ਕਈ ਫਾਇਦੇ, ਜਾਣੋ ਸੰਯੁਕਤ ਹੋਮ ਲੋਨ ਨਾਲ ਜੁੜੀਆਂ ਇਹ ਜ਼ਰੂਰੀ ਗੱਲਾਂ
Home Loan Tips: ਹਰ ਵਿਅਕਤੀ ਦਾ ਸੁਪਨਾ ਹੁੰਦਾ ਕਿ ਉਸ ਦਾ ਆਪਣਾ ਘਰ ਹੋਵੇ। ਇਸ ਲਈ ਲੋਕ ਅਕਸਰ ਬੈਂਕ ਤੋਂ ਲੋਨ ਲੈਂਦੇ ਹਨ ਪਰ ਬੈਂਕ ਤੋਂ ਲੋਨ ਲੈਣਾ ਵੀ ਕੋਈ ਆਸਾਨ ਕੰਮ ਨਹੀਂ ਹੈ।
ਲੋਨ
1/7

Home Loan Tips: ਹਰ ਵਿਅਕਤੀ ਦਾ ਸੁਪਨਾ ਹੁੰਦਾ ਕਿ ਉਸ ਦਾ ਆਪਣਾ ਘਰ ਹੋਵੇ। ਇਸ ਲਈ ਲੋਕ ਅਕਸਰ ਬੈਂਕ ਤੋਂ ਲੋਨ ਲੈਂਦੇ ਹਨ ਪਰ ਬੈਂਕ ਤੋਂ ਲੋਨ ਲੈਣਾ ਵੀ ਕੋਈ ਆਸਾਨ ਕੰਮ ਨਹੀਂ ਹੈ।
2/7

Joint Home Loan Tips: ਕਈ ਵਾਰ ਲੋਕਾਂ ਦੀ ਤਨਖਾਹ ਦੇ ਮੁਕਾਬਲੇ ਹੋਮ ਲੋਨ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਲੋਕ ਆਸਾਨੀ ਨਾਲ ਕਰਜ਼ਾ ਲੈਣ ਲਈ ਆਪਣੇ ਜੀਵਨ ਸਾਥੀ, ਪਤੀ-ਪਤਨੀ ਨਾਲ ਮਿਲ ਕੇ ਕਰਜ਼ਾ ਲੈਂਦੇ ਹਨ। ਇਸ ਕਿਸਮ ਦੇ ਕਰਜ਼ੇ ਨੂੰ Joint Home Loan ਕਿਹਾ ਜਾਂਦਾ ਹੈ।
Published at : 03 Feb 2023 12:29 PM (IST)
ਹੋਰ ਵੇਖੋ