ਪੜਚੋਲ ਕਰੋ
Sania Mirza Net Worth: ਕਰੋੜਾਂ ਦੀ ਮਾਲਕਣ ਹੈ ਸਾਨੀਆ ਮਿਰਜ਼ਾ, ਜਾਣੋ ਕਿੰਨੀ ਹੈ ਨੈੱਟ ਵਰਥ
Sania Mirza: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਕਰੋੜਾਂ ਦੀ ਮਾਲਕ ਹੈ। ਅਸੀਂ ਤੁਹਾਨੂੰ ਉਸਦੀ ਕੁੱਲ ਜਾਇਦਾਦ ਬਾਰੇ ਜਾਣਕਾਰੀ ਦੇ ਰਹੇ ਹਾਂ।
Sania Mirza Net Worth
1/6

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਆਪਣੀ ਖੇਡ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਉਹ ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਖਿਡਾਰੀਆਂ ਵਿੱਚੋਂ ਇੱਕ ਹੈ। ਅਸੀਂ ਤੁਹਾਨੂੰ ਉਸ ਦੀ ਸੰਪਤੀ ਬਾਰੇ ਦੱਸ ਰਹੇ ਹਾਂ।
2/6

ਉਸਨੇ ਜਨਵਰੀ 2023 ਵਿੱਚ ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
Published at : 21 Jan 2024 06:05 PM (IST)
ਹੋਰ ਵੇਖੋ





















