ਪੜਚੋਲ ਕਰੋ
ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਫਲਾਈਟ ,ਇੱਕ ਤਰਫ਼ਾ ਟਿਕਟ ਦੀ ਕੀਮਤ 'ਚ ਤਾਂ ਆ ਜਾਣਗੀਆਂ ਕਈ ਗੱਡੀਆਂ !
Expensive Flight Around the World : ਹਵਾਈ ਜਹਾਜ਼ ਦਾ ਸਫ਼ਰ ਹਰ ਕਿਸੇ ਦੇ ਲਈ ਆਮ ਗੱਲ ਨਹੀਂ ਹੁੰਦੀ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਫਲਾਈਟਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਲੈਣ ਤੋਂ ਪਹਿਲਾਂ ਅਮੀਰ ਲੋਕ ਵੀ ਕਈ ਵਾਰ ਸੋਚਣਗੇ।
Airplane
1/6

Expensive Flight Around the World : ਹਵਾਈ ਜਹਾਜ਼ ਦਾ ਸਫ਼ਰ ਹਰ ਕਿਸੇ ਦੇ ਲਈ ਆਮ ਗੱਲ ਨਹੀਂ ਹੁੰਦੀ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਫਲਾਈਟਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਲੈਣ ਤੋਂ ਪਹਿਲਾਂ ਅਮੀਰ ਲੋਕ ਵੀ ਕਈ ਵਾਰ ਸੋਚਣਗੇ।
2/6

ਦੁਨੀਆ ਦੀ ਸਭ ਤੋਂ ਮਹਿੰਗੀ ਫਲਾਈਟ ਟਿਕਟ ਅਬੂ ਧਾਬੀ ਤੋਂ ਨਿਊਯਾਰਕ ਸਿਟੀ ਜਾਣ ਵਾਲੀ ਇਤਿਹਾਦ ਏਅਰਵੇਜ਼ ਦੀ ਹੈ। ਟਰੈਵਲ ਮਾਰਕਿਟ ਦੇ ਮੁਤਾਬਕ ਇਸ ਫਲਾਈਟ ਦੀ ਵਨ-ਵੇ ਟਿਕਟ ਦੀ ਕੀਮਤ 66000 ਡਾਲਰ (53 ਲੱਖ ਰੁਪਏ ਤੋਂ ਜ਼ਿਆਦਾ) ਹੈ।
Published at : 24 Jun 2023 11:32 AM (IST)
ਹੋਰ ਵੇਖੋ