ਪੜਚੋਲ ਕਰੋ
ਇੱਕ ਜਾਂ ਦੋ ਨਹੀਂ ਬਲਕਿ 3 Oneplus 12 ਫੋਨ ਮੁਫਤ ਵਿੱਚ ਦੇ ਰਹੀ ਹੈ ਕੰਪਨੀ, ਤੁਹਾਨੂੰ ਬੱਸ ਇੰਨਾ ਹੈ ਕਰਨਾ
ਤੁਸੀਂ OnePlus ਦੇ ਆਉਣ ਵਾਲੇ ਸਮਾਰਟਫੋਨ ਨੂੰ ਬਿਲਕੁਲ ਮੁਫਤ ਪ੍ਰਾਪਤ ਕਰ ਸਕਦੇ ਹੋ। ਕੰਪਨੀ OnePlus 12 Subscribe to Win Contest ਦਾ ਆਯੋਜਨ ਕਰ ਰਹੀ ਹੈ। ਇਹ ਮੁਕਾਬਲਾ ਬਿਲਕੁਲ ਮੁਫ਼ਤ ਹੈ।
OnePlus
1/6

ਤੁਸੀਂ OnePlus ਦੇ ਆਉਣ ਵਾਲੇ ਸਮਾਰਟਫੋਨ ਨੂੰ ਬਿਲਕੁਲ ਮੁਫਤ ਪ੍ਰਾਪਤ ਕਰ ਸਕਦੇ ਹੋ। ਕੰਪਨੀ OnePlus 12 Subscribe to Win Contest ਦਾ ਆਯੋਜਨ ਕਰ ਰਹੀ ਹੈ। ਇਹ ਮੁਕਾਬਲਾ ਬਿਲਕੁਲ ਮੁਫ਼ਤ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ।
2/6

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus 5 ਦਸੰਬਰ ਨੂੰ ਚੀਨ 'ਚ Oneplus 12 ਸਮਾਰਟਫੋਨ ਲਾਂਚ ਕਰੇਗੀ। ਇਸ ਫੋਨ 'ਚ 5000 mAh ਬੈਟਰੀ ਅਤੇ 50 ਵਾਟ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਤੁਹਾਨੂੰ ਟ੍ਰਿਪਲ ਕੈਮਰਾ ਸੈੱਟਅਪ ਮਿਲੇਗਾ।
Published at : 02 Dec 2023 10:45 AM (IST)
ਹੋਰ ਵੇਖੋ





















