ਪੜਚੋਲ ਕਰੋ
Ration Card: ਕਿਸ ਰਾਸ਼ਨ ਕਾਰਡ 'ਤੇ ਮਿਲਦਾ ਕਿੰਨਾ ਰਾਸ਼ਨ, ਇੱਥੇ ਲਵੋ ਪੂਰੀ ਜਾਣਕਾਰੀ
Ration_1
1/6

ਰਾਸ਼ਨ ਕਾਰਡ: ਰਾਸ਼ਨ ਕਾਰਡ ਇੱਕ ਅਜਿਹਾ ਸਰਕਾਰੀ ਦਸਤਾਵੇਜ਼ ਹੈ ਜੋ ਨਾ ਸਿਰਫ਼ ਲੋਕਾਂ ਨੂੰ ਮੁਫ਼ਤ ਅਤੇ ਘੱਟ ਕੀਮਤ 'ਤੇ ਰਾਸ਼ਨ ਪ੍ਰਦਾਨ ਕਰਦਾ ਹੈ, ਸਗੋਂ ਇਸ ਨੂੰ ਕਈ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਸਰਕਾਰੀ ਦਸਤਾਵੇਜ਼ ਵਜੋਂ ਵੀ ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਕਈ ਤਰ੍ਹਾਂ ਦੇ ਰਾਸ਼ਨ ਕਾਰਡ ਹੁੰਦੇ ਹਨ ਤੇ ਇਨ੍ਹਾਂ ਰਾਹੀਂ ਮਿਲਣ ਵਾਲੇ ਰਾਸ਼ਨ ਦੀ ਮਾਤਰਾ ਵੀ ਵੱਖ-ਵੱਖ ਹੁੰਦੀ ਹੈ। ਇੱਥੇ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੇ ਕੋਲ ਮੌਜੂਦ ਰਾਸ਼ਨ ਕਾਰਡ ਤੋਂ ਤੁਹਾਨੂੰ ਕਿੰਨਾ ਰਾਸ਼ਨ ਮਿਲ ਸਕਦਾ ਹੈ।
2/6

ਅੰਤੋਦਿਆ ਅੰਨ ਯੋਜਨਾ ਰਾਸ਼ਨ ਕਾਰਡ: ਅੰਤੋਦਿਆ ਅੰਨ ਯੋਜਨਾ ਰਾਸ਼ਨ ਕਾਰਡ ਦੇ ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ 35 ਕਿਲੋ ਰਾਸ਼ਨ ਮਿਲਦਾ ਹੈ। ਇਸ ਵਿੱਚ 20 ਕਿਲੋ ਕਣਕ ਅਤੇ 15 ਕਿਲੋ ਚੌਲ ਮਿਲ ਸਕਦੇ ਹਨ। ਇਸ ਅੰਤੋਦਿਆ ਅੰਨਾ ਰਾਸ਼ਨ ਕਾਰਡ ਧਾਰਕ ਕਣਕ 2 ਰੁਪਏ ਪ੍ਰਤੀ ਕਿਲੋ ਤੇ ਚੌਲ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਸਕਦੇ ਹਨ।
Published at : 24 Jan 2022 04:05 PM (IST)
ਹੋਰ ਵੇਖੋ





















