ਪੜਚੋਲ ਕਰੋ
ਅੱਜ ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ
Stock Market : ਅੱਜ BSE ਸੈਂਸੈਕਸ ਲਗਭਗ 446.00 ਅੰਕ ਚੜ੍ਹ ਕੇ 58511.47 ਅੰਕ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 132.40 ਅੰਕਾਂ ਦੀ ਗਿਰਾਵਟ ਨਾਲ 17406.70 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
Stock Market
1/6

Stock Market : ਅੱਜ BSE ਸੈਂਸੈਕਸ ਲਗਭਗ 446.00 ਅੰਕ ਚੜ੍ਹ ਕੇ 58511.47 ਅੰਕ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 132.40 ਅੰਕਾਂ ਦੀ ਗਿਰਾਵਟ ਨਾਲ 17406.70 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਅੱਜ ਬੀਐੱਸਈ 'ਚ ਕੁੱਲ 1,832 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ ਕਰੀਬ 1,215 ਸ਼ੇਅਰਾਂ 'ਚ ਤੇਜ਼ੀ ਅਤੇ 497 ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ।
2/6

ਇਸ ਨਾਲ ਹੀ 120 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 30 ਸ਼ੇਅਰ 52 ਹਫ਼ਤੇ ਦੇ ਉੱਚੇ ਪੱਧਰ 'ਤੇ ਅਤੇ 4 ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 77 ਸ਼ੇਅਰਾਂ 'ਚ ਅੱਪਰ ਸਰਕਟ ਅਤੇ 49 ਸ਼ੇਅਰਾਂ 'ਚ ਲੋਅਰ ਸਰਕਟ ਰਿਹਾ।
Published at : 06 Oct 2022 10:43 AM (IST)
ਹੋਰ ਵੇਖੋ





















