ਪੜਚੋਲ ਕਰੋ
FD Rates: ਇਹ ਬੈਂਕ ਸੀਨੀਅਰ ਨਾਗਰਿਕਾਂ ਨੂੰ FD 'ਤੇ ਦੇ ਰਹੇ ਸਭ ਤੋਂ ਵੱਧ ਵਿਆਜ, ਦੇਖੋ ਪੂਰੀ ਲਿਸਟ
FD for Senior Citizen: ਅੱਜਕੱਲ੍ਹ ਬਜ਼ਾਰ ਵਿੱਚ ਨਿਵੇਸ਼ ਦੇ ਬਹੁਤ ਸਾਰੇ ਵਿਕਲਪ ਮੌਜੂਦ ਹਨ, ਪਰ ਅੱਜ ਵੀ ਸੀਨੀਅਰ ਨਾਗਰਿਕ FD ਸਕੀਮ ਵਿੱਚ ਨਿਵੇਸ਼ ਕਰਨਾ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ
Fixed Deposit
1/6

Highest FD Rates for Senior Citizen: ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੇਵਿੰਗ ਬੈਂਕਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ FD ਸਕੀਮ ‘ਤੇ ਤੁਹਾਨੂੰ 9.25 ਫੀਸਦੀ ਤੱਕ ਰਿਟਰਨ ਮਿਲ ਰਿਹਾ ਹੈ।
2/6

Equitas Small Finance Bank ਸੀਨੀਅਰ ਨਾਗਰਿਕਾਂ ਨੂੰ 7 ਦਿਨਾਂ ਤੋਂ 10 ਸਾਲ ਦੀ FD 'ਤੇ 4 ਫੀਸਦੀ ਤੋਂ 9 ਫੀਸਦੀ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ।
Published at : 17 Sep 2023 09:47 PM (IST)
ਹੋਰ ਵੇਖੋ





















