ਪੜਚੋਲ ਕਰੋ
Reliance ਦੇ ਸ਼ੇਅਰ ਨੇ ਨਿਵੇਸ਼ਕਾਂ ਨੂੰ ਕੀਤਾ ਬਰਬਾਦ
Reliance Stock : ਰਿਲਾਇੰਸ ਕੈਪੀਟਲ ਹੀ ਅਜਿਹਾ ਸਟਾਕ ਹੈ ਜਿਸ ਨੇ ਨਿਵੇਸ਼ਕਾਂ ਦਾ ਪੈਸਾ ਡੁੱਬ ਕੇ ਬਰਬਾਦ ਕੀਤਾ ਹੈ।
ਰਿਲਾਇੰਸ ਕੈਪੀਟਲ
1/6

ਰਿਲਾਇੰਸ ਕੈਪੀਟਲ (Reliance Capital) ਅਨਿਲ ਅੰਬਾਨੀ ਦੀ ਕੰਪਨੀ ਹੈ। ਇਹ ਲੰਬੇ ਸਮੇਂ ਤੋਂ ਕਰਜ਼ਾਈ ਹੈ। ਦੱਸਣਯੋਗ ਹੈ ਕਿ ਅਨਿਲ ਅੰਬਾਨੀ ਦਾ ਰਿਲਾਇੰਸ ਗਰੁੱਪ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਇਸ ਕਾਰਨ ਰਿਲਾਇੰਸ ਕੈਪੀਟਲ ਦਾ ਸਟਾਕ ਲੰਬੇ ਸਮੇਂ ਤੋਂ ਲਗਾਤਾਰ ਡਿੱਗ ਰਿਹਾ ਸੀ। ਫਿਰ ਕੁਝ ਦਿਨ ਪਹਿਲਾਂ ਇਸ ਦੇ ਸ਼ੇਅਰਾਂ ਦਾ ਵਪਾਰ ਬੰਦ ਕਰ ਦਿੱਤਾ ਗਿਆ ਸੀ। ਇੰਨਾ ਹੀ ਨਹੀਂ ਕੰਪਨੀ ਦੇ ਸ਼ੇਅਰ ਐਕਸਚੇਂਜ ਤੋਂ ਹਟਾ ਦਿੱਤੇ ਗਏ। ਰਿਲਾਇੰਸ ਕੈਪੀਟਲ ਹੀ ਅਜਿਹਾ ਸਟਾਕ ਹੈ ਜਿਸ ਨੇ ਨਿਵੇਸ਼ਕਾਂ ਦਾ ਪੈਸਾ ਡੁੱਬ ਕੇ ਬਰਬਾਦ ਕੀਤਾ ਹੈ।
2/6

98 ਫੀਸਦੀ ਹੋਇਆ ਹੈ ਨੁਕਸਾਨ : ਹੁਣ ਜਾਣੋ ਇਸ ਸਟਾਕ ਦੇ ਇਤਿਹਾਸ ਬਾਰੇ। ਸਟਾਕ ਦਾ ਇਤਿਹਾਸ ਦੱਸਦਾ ਹੈ ਕਿ ਜਿਸ ਨੇ ਪੰਜ ਸਾਲ ਪਹਿਲਾਂ ਰਿਲਾਇੰਸ ਕੈਪੀਟਲ ਦੇ ਸ਼ੇਅਰਾਂ 'ਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ, ਹੁਣ ਉਸ ਦੀ ਕੀਮਤ 2,000 ਰੁਪਏ 'ਤੇ ਆ ਗਈ ਹੈ। ਭਾਵ 98 ਫੀਸਦੀ ਦਾ ਸਿੱਧਾ ਨੁਕਸਾਨ ਹੋਇਆ ਹੈ।
Published at : 08 Oct 2022 03:00 PM (IST)
ਹੋਰ ਵੇਖੋ





















