ਪੜਚੋਲ ਕਰੋ
Most Expensive Cars in The World: ਇਨ੍ਹਾਂ ਕਾਰਾਂ ਦੀਆਂ ਕੀਮਤਾਂ ਉੱਡ ਦੇਣਗੀਆਂ ਤੁਹਾਡੇ ਹੋਸ਼, ਪਲਕ ਝਪਕਦਿਆਂ ਹੀ ਕਰਦੀਆਂ ਨੇ ਹਵਾ ਨਾਲ ਗੱਲਾਂ!
Top 10 Most Expensive Cars: ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਗੱਡੀਆਂ ਦੀ ਗੱਲ ਕਰੀਓ ਤਾਂ ਇਸ ਵਿਚ ਬਜਟ ਗੱਡੀਆਂ ਦੀ ਹਿੱਸੇਦਾਰੀ ਜ਼ਿਆਦਾ ਹੈ। ਪਰ ਦੁਨੀਆ ਵਿਚ ਅਜਿਹੀਆਂ ਵੀ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।
Top 10 Most Expensive Cars
1/10

ਪਹਿਲੇ ਨੰਬਰ ਉੱਤੇ Rolls-Royce Boat Tail ਹੈ। ਜਿਸ ਦੀ ਕੀਮਤ ਲਗਪਗ 2,30,69,800 ਰੁਪਏ ਹੈ।
2/10

ਦੂਜੀ ਕਾਰ Bugatti La Voiture Noire ਹੈ। ਜਿਸ ਦੀ ਕੀਮਤ ਲਗਪਗ 1,13,53,39,800 ਰੁਪਏ ਹੈ।
Published at : 17 May 2023 04:24 PM (IST)
ਹੋਰ ਵੇਖੋ





















