52 ਸਾਲਾ ਪਮੇਲਾ ਫਿਰ ਵਿਆਹ ਕਰਵਾਉਣ ਲਈ ਤਿਆਰ, ਪਹਿਲਾਂ ਟੁੱਟੇ ਤਿੰਨ ਵਿਆਹ ਬਾਰੇ ਵੱਡਾ ਖੁਲਾਸਾ
ਪਾਮੇਲਾ ਨੇ ਅੱਗੇ ਕਿਹਾ, ਮੈਂ ਤਿੰਨ ਵਾਰ ਵਿਆਹ ਕੀਤਾ ਹੈ। ਮੈਂ ਟੌਮੀ ਲੀ, ਬੌਬ ਰਿਚੀ (ਕਿਡ ਰਾਕ) ਤੇ ਰਿਕ ਸਲੋਮੋਨ ਨਾਲ ਵਿਆਹ ਕਰਵਾਇਆ। ਇਹ ਸਭ ਤਿੰਨ ਵਿਆਹ ਹਨ। ਹਾਂ, ਇਹ ਵੀ ਜ਼ਿਆਦਾ ਹਨ, ਪਰ ਪੰਜ ਤੋਂ ਘੱਟ।
Download ABP Live App and Watch All Latest Videos
View In Appਆਪਣੇ ਪਿਛਲੇ ਰਿਸ਼ਤਿਆਂ ਬਾਰੇ ਗੱਲ ਕਰਦਿਆਂ, ਉਸ ਨੇ ਕਿਹਾ, ਰੱਬ ਦਾ ਸ਼ੁਕਰ ਹੈ ਕਿ ਇਹ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਹੋਇਆ ਤੇ ਅੱਜ ਮੈਂ ਜਿਥੇ ਹਾਂ, ਖੁਸ਼ ਹਾਂ। ਮੇਰਾ ਵਿਆਹ ਤਿੰਨ ਵਾਰ ਹੋਇਆ ਹੈ। ਲੋਕ ਸੋਚਦੇ ਹਨ ਕਿ ਮੈਂ ਪੰਜ ਵਾਰ ਕੀਤਾ ਹੈ।
ਪਾਮੇਲਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਦੁਬਾਰਾ ਵਿਆਹ ਕਰਨਾ ਚਾਹੁੰਦੀ ਹੈ? ਅਦਾਕਾਰਾ ਨੇ ਕਿਹਾ, ਬਿਲਕੁਲ! ਇੱਕ ਵਾਰੀ ਹੋਰ। ਹੇ ਰੱਬ, ਇੱਕ ਵਾਰ ਹੋਰ।
ਇਸ ਇੰਟਰਵਿਊ ‘ਚ ਪਾਮੇਲਾ ਨੇ ਉਨ੍ਹਾਂ ਦੇ ਅਸਫਲ ਰਿਸ਼ਤੇ ਬਾਰੇ ਗੱਲ ਕੀਤੀ। ਇਹ ਵੀ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਦੁਬਾਰਾ ਵਿਆਹ ਕਰਾਉਣ ਦੀ ਉਮੀਦ ਕਰ ਰਹੀ ਹੈ।
ਅਭਿਨੇਤਰੀ ਪਾਮੇਲਾ ਐਂਡਰਸਨ ਮੁੜ ਵਿਆਹ ਕਰਨ ਲਈ ਤਿਆਰ ਹੈ। ਫੀਮੇਲ ਫਰਸਟ ਡੌਟ ਯੂਕੇ ਦੀ ਰਿਪੋਰਟ ਅਨੁਸਾਰ ਨਿਊਯਾਰਕ ਟਾਈਮਜ਼ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਵੱਡਾ ਖੁਲਾਸਾ ਕੀਤਾ ਹੈ।
- - - - - - - - - Advertisement - - - - - - - - -