ਆਮਿਰ ਖਾਨ ਦੀ ਪਰਦੇਸੀ ਗਰਲ ਦੋ ਦਹਾਕਿਆਂ ਤੋਂ ਫਿਲਮਾਂ 'ਚੋਂ ਆਊਟ, ਹੁਣ ਅਜਿਹੀ ਦਿਖਦੀ ਪ੍ਰਤਿਭਾ ਸਿਨ੍ਹਾ
Download ABP Live App and Watch All Latest Videos
View In Appਦੱਸ ਦੇਈਏ ਕਿ ਪ੍ਰਤਿਭਾ ਇਸ ਸਮੇਂ ਆਪਣੀ ਮਾਂ ਮਾਲਾ ਸਿਨ੍ਹਾ ਦੇ ਨਾਲ ਬਾਂਦਰਾ, ਮੁੰਬਈ ਵਿੱਚ ਇੱਕ ਘਰ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਵਿਆਹ ਨਹੀਂ ਕੀਤਾ ਹੈ। ਪ੍ਰਤਿਭਾ ਲਗਪਗ 13 ਫਿਲਮਾਂ ਵਿੱਚ ਨਜ਼ਰ ਆਈ ਪਰ ਉਸ ਸਫਲਤਾ ਨੂੰ ਪ੍ਰਾਪਤ ਨਹੀਂ ਕਰ ਸਕੀ ਜੋ ਉਸ ਦੀ ਮਾਂ ਮਾਲਾ ਸਿਨ੍ਹਾ ਨੂੰ ਫਿਲਮਾਂ ਵਿੱਚ ਮਿਲੀ ਸੀ। ਪ੍ਰਤਿਭਾ ਹੁਣ ਫਿਲਮਾਂ ਤੋਂ ਦੂਰ ਹੈ।
ਦਰਅਸਲ, ਨਦੀਮ ਪਹਿਲਾਂ ਹੀ ਸ਼ਾਦੀਸ਼ੁਦਾ ਸੀ ਤੇ ਮਾਲਾ ਸਿਨ੍ਹਾ ਨੂੰ ਵਿਸ਼ਵਾਸ਼ ਨਹੀਂ ਸੀ ਕਿ ਉਸ ਦੀ ਲੜਕੀ ਦਾ ਇੱਕ ਸ਼ਾਦੀਸ਼ੁਦਾ ਆਦਮੀ ਨਾਲ ਰਿਸ਼ਤਾ ਸੀ।
ਪ੍ਰਤਿਭਾ ਸੰਗੀਤਕਾਰ ਨਦੀਮ ਨਾਲ ਆਪਣੇ ਅਫੇਅਰ ਲਈ ਵੀ ਸੁਰਖੀਆਂ ਵਿੱਚ ਰਹੀ ਸੀ। ਉਸ ਦੀ ਮਾਂ ਮਾਲਾ ਸਿਨ੍ਹਾ ਨੂੰ ਇਹ ਰਿਸ਼ਤਾ ਬਿਲਕੁਲ ਪਸੰਦ ਨਹੀਂ ਸੀ।
ਹੁਣ ਪ੍ਰਤਿਭਾ ਆਪਣੀ ਮਾਂ ਮਾਲਾ ਸਿਨ੍ਹਾ ਨਾਲ ਕਿਸੇ ਨਾ ਕਿਸੇ ਇਨਵੇਂਟ 'ਚ ਨਜ਼ਰ ਆਉਂਦੀ ਹੈ। ਹਾਲਾਂਕਿ ਹੁਣ ਉਹ ਫਿਲਮਾਂ ‘ਚ ਸਰਗਰਮ ਨਹੀਂ।
ਪ੍ਰਤਿਭਾ ਸਿਨ੍ਹਾ ਵੈਟਰਨ ਅਦਾਕਾਰਾ ਮਾਲਾ ਸਿਨ੍ਹਾ ਦੀ ਬੇਟੀ ਹੈ। ਪ੍ਰਤਿਭਾ ਨੇ ਕਈ ਫਿਲਮਾਂ ਵਿੱਚ ਯਾਦਗਾਰੀ ਪ੍ਰਦਰਸ਼ਨ ਕੀਤੇ।
ਅੱਜ ਪ੍ਰਤਿਭਾ ਸਿਨ੍ਹਾ ਦਾ ਜਨਮ ਦਿਨ ਹੈ, ਜੋ ਆਮਿਰ ਖਾਨ ਦੀ ਸੁਪਰਹਿੱਟ ਫਿਲਮ ‘ਰਾਜਾ ਹਿੰਦੁਸਤਾਨੀ’ ਵਿੱਚ ‘ਪਰਦੇਸੀ ਪਰਦੇਸੀ’ ਗਾਣੇ ਲਈ ਮਸ਼ਹੂਰ ਹੋਈ ਸੀ। ਪ੍ਰਤਿਭਾ ਲਗਪਗ 20 ਸਾਲਾਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਹੈ ਪਰ ਹਰ ਕੋਈ ਉਨ੍ਹਾਂ ਦੇ ਗਾਣੇ ਦੇ ਨਾਮ ਆਉਣ 'ਤੇ ਉਨ੍ਹਾਂ ਨੂੰ ਪਛਾਣ ਲੈਂਦਾ ਹੈ।
- - - - - - - - - Advertisement - - - - - - - - -