ਅਦਾਕਾਰਾ ਪੂਜਾ ਬੇਦੀ ਦੀ ਬੇਟੀ ਨੇ ਮਾਰੀ ਫਿਲਮਾਂ 'ਚ ਐਂਟਰੀ
Download ABP Live App and Watch All Latest Videos
View In Appਤੁਹਾਨੂੰ ਦਸ ਦਈਏ ਕਿ ਅਲਾਇਆ ਦੀ ਫਿਲਮ 'ਜਵਾਨੀ ਜਾਨੇਮਨ' 31 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਨਿਤਿਨ ਕੱਕੜ ਨੇ ਕੀਤਾ ਹੈ।
ਅਲਾਇਆ ਅਕਸਰ ਸੋਸ਼ਲ ਮੀਡੀਆ 'ਤੇ ਅਜਿਹੇ ਹੀ ਮਜ਼ੇਦਾਰ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ।
ਅਲਾਇਆ ਨੇ ਹਾਲ ਹੀ 'ਚ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ਜਦ ਤੁਹਾਡੇ ਕੋਲ ਬਹੁਤ ਸਾਰੀਆਂ ਚੰਗੀਆਂ ਤਸਵੀਰਾਂ ਹੋਣ ਤਾਂ ਤੁਸੀਂ ਕਨਫਿਈਜ਼ ਹੋ ਜਾਂਦੇ ਹੋ ਕਿ ਕਿਹੜੀ ਤਸਵੀਰ ਸ਼ੇਅਰ ਕੀਤੀ ਜਾਵੇ।
ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਚਾਰ ਲੱਖ ਤੋਂ ਵੀ ਜ਼ਿਆਦਾ ਫੌਲੋਅਰਸ ਹਨ। ਉੱਥੇ ਹੀ ਅਲਾਇਆ ਵੀ ਅਕਸਰ ਫੈਂਸ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀਆਂ ਨਜ਼ਰ ਆਉਂਦੀ ਹੈ।
ਅਲਾਇਆ ਫਿਲਮਾਂ 'ਚ ਡੈਬਿਊ ਤੋਂ ਪਹਿਲਾਂ ਸੋਸ਼ਲ ਮੀਡੀਆਂ 'ਤੇ ਇੱਕ ਜਾਣਿਆ-ਪਛਾਣਿਆ ਨਾਂ ਹੈ। ਇੰਸਟਾਗ੍ਰਾਮ 'ਤੇ ਉਹ ਕਾਫੀ ਪਾਪੁਲਰ ਹੈ।
ਇਸ ਫਿਲਮ 'ਚ ਉਹ ਸੈਫ਼ ਅਲੀ ਖਾਨ ਤੇ ਤੱਬੂ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ।
ਅਲਾਇਆ ਫਿਲਮ 'ਜਵਾਨੀ ਜਾਨੇਮਨ' ਤੋਂ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ।
ਫਿਲਮ ਇੰਡਸਟਰੀ 'ਚ ਜਲਦ ਹੀ ਇੱਕ ਹੋਰ ਸਟਾਰ ਡੌਟਰ ਡੈਬਿਊ ਕਰਨ ਜਾ ਰਹੀ ਹੈ। ਅਕਟ੍ਰੈਸ ਪੂਜਾ ਬੇਦੀ ਦੀ ਬੇਟੀ ਅਲਾਇਆ ਫਿਲਮ 'ਜਵਾਨੀ ਜਾਨੇਮਨ' ਤੋਂ ਡੈਬਿਊ ਕਰ ਰਹੀ ਹੈ।
- - - - - - - - - Advertisement - - - - - - - - -