Election 2024 Exit Polls
(Source: Dainik Bhaskar)
ਪੁਲਿਸ ਤੋਂ ਇਜਾਜ਼ਤ ਲੈ ਗਰਲਫ੍ਰੈਂਡ ਰਿਚਾ ਨਾਲ ਮਿਲਣਾ ਚਾਹੁੰਦੇ ਅਲੀ ਫਜ਼ਲ, ਲੌਕਡਾਊਨ ‘ਚ ਟਾਲਿਆ ਵਿਆਹ
ਏਬੀਪੀ ਸਾਂਝਾ
Updated at:
26 Apr 2020 02:51 PM (IST)
1
Download ABP Live App and Watch All Latest Videos
View In App2
3
ਦਰਅਸਲ ਲੌਕਡਾਊਨ ਕਾਰਨ ਰਿਚਾ ਤੇ ਅਲੀ ਫਜ਼ਲ ਨੂੰ ਆਪਣਾ ਵਿਆਹ ਵੀ ਪੋਸਟਪੋਨ ਕਰਨਾ ਪਿਆ।
4
ਇੱਕ ਇੰਟਰਵਿਊ ‘ਚ ਅਲੀ ਫਜ਼ਲ ਨੇ ਮਜ਼ਾਕਿਆ ਤੌਰ ‘ਤੇ ਕਿਹਾ ਕਿ, “ਕੁਆਰੰਟਾਈਨ ‘ਚ ਰਿਚਾ ਚੱਡਾ ਤੋਂ ਬਿਨ੍ਹਾਂ ਰਹਿਣਾ ਕਾਫੀ ਮੁਸ਼ਕਿਲ ਹੋ ਗਿਆ ਹੈ। ਸੋਚਦਾ ਹਾਂ ਮੁੰਬਈ ਪੁਲਿਸ ਦੀ ਇਜਾਜ਼ਤ ਨਾਲ ਇਨ੍ਹਾਂ ਦਿਨਾਂ ‘ਚ ਵੀ ਉਸ ਨੂੰ ਮਿਲਣ ਚਲੇ ਜਾਵਾਂ।”
5
ਹਾਲ ਹੀ ‘ਚ ਅਲੀ ਨੇ ਰਿਚਾ ਨਾਲ ਮਿਲਣ ਦੀ ਖੁਆਇਸ਼ ਜ਼ਾਹਿਰ ਕੀਤੀ ਹੈ।
6
ਰਿਚਾ ਤੇ ਅਲੀ ਫਜ਼ਲ ਇੱਕ-ਦੂਸਰੇ ਨੂੰ ਮਿਲਣ ਲਈ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
7
ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੌਕਡਾਊਨ ਵਧਾਇਆ ਗਿਆ ਹੈ। ਅਜਿਹੇ ‘ਚ ਕਈ ਲੋਕ ਆਪਣਿਆਂ ਤੋਂ ਦੂਰ ਫਸੇ ਹੋਏ ਹਨ ਤੇ ਅਜਿਹਾ ਹਾਲ ਹੀ ਬਾਲੀਵੁੱਡ ਅਦਾਕਾਰ ਅਲੀ ਫਜ਼ਲ ਤੇ ਰਿਚਾ ਚੱਢਾ ਦਾ ਹੈ।
- - - - - - - - - Advertisement - - - - - - - - -