Alia Bhatt Photoshoot: ਆਲੀਆ ਭੱਟ ਨੇ ਡੱਬੂ ਰਤਨਾਨੀ ਨੂੰ ਕੈਲੰਡਰ ਲਈ ਕਰਵਾਇਆ ਫੋਟੋਸ਼ੂਟ, ਡਰੈੱਸ ਦੀ ਕੀਮਤ ਉਡਾ ਦੇਵੇਗੀ ਹੋਸ਼
ਏਬੀਪੀ ਸਾਂਝਾ
Updated at:
20 Jun 2021 12:55 PM (IST)
1
ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਹਾਲ ਹੀ ਵਿੱਚ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ 2021 ਲਈ ਸ਼ੂਟ ਕੀਤਾ ਹੈ।
Download ABP Live App and Watch All Latest Videos
View In App2
ਇਸ ਫੋਟੋਸ਼ੂਟ ਦੀ ਇਕ ਤਸਵੀਰ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
3
ਆਲੀਆ ਭੱਟ ਡੱਬੂ ਰਤਨਨੀ ਦੇ ਕੈਲੰਡਰ 'ਚ ਇਕ ਸਟਨਿੰਗ ਲੁੱਕ 'ਚ ਨਜ਼ਰ ਆ ਰਹੀ ਹੈ। ਉਸਨੇ ਇੱਕ ਟ੍ਰਾਈਕੁਇਜ਼ ਬਲੂ ਮੈਕਸੀ ਡਰੈੱਸ ਪਾਈ ਹੋਈ ਹੈ।
4
ਆਲੀਆ ਭੱਟ ਨੇ ਆਪਣੀਆਂ ਲੈੱਗਸ ਨੂੰ ਕੈਮਰੇ ਦੇ ਸਾਮ੍ਹਣੇ ਕ੍ਰੋਸ ਕੀਤਾ ਹੋਇਆ ਹੈ। ਉਸਨੇ ਗਲੇ 'ਚ ਗੋਲਡ ਚੇਨ, ਹਲਕੇ ਮੇਕਅਪ ਵਿਅਰ ਕੀਤਾ ਹੈ।
5
ਆਲੀਆ ਭੱਟ ਦੀ ਇਸ ਡਰੈੱਸ ਦੀ ਕੀਮਤ 20 ਹਜ਼ਾਰ ਰੁਪਏ ਹੈ। ਇਸ ਦੀ ਕੀਮਤ ਇਸ ਬ੍ਰਾਂਡ ਦੀ ਸਾਈਟ 'ਤੇ ਦੱਸੀ ਗਈ ਹੈ।
6
ਆਲੀਆ ਭੱਟ