ਪੜਚੋਲ ਕਰੋ
ਆਪਣੇ ਘਰ ਨੂੰ ਬੇਹੱਦ ਖੂਬਸੂਰਤ ਬਣਾਕੇ ਰੱਖਦੀ ਹੈ ਅੰਕੀਤਾ ਲੋਖੰਡੇ, ਵੇਖੋ ਇਹ ਤਸਵੀਰਾਂ
Ankita_Lokhande
1/9

ਅਦਾਕਾਰਾ ਅੰਕਿਤਾ ਲੋਖੰਡੇ ਮੁੰਬਈ ਵਿੱਚ ਰਹਿੰਦੀ ਹੈ।ਉਸ ਦਾ ਇੱਥੇ ਘਰ ਬਹੁਤ ਸੁੰਦਰ ਹੈ ਅਤੇ ਉਸ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਵੀ ਘਰ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
2/9

ਅੰਕਿਤਾ ਪਿਛਲੇ ਇਕ ਸਾਲ ਤੋਂ ਘਰ ਦੇ ਵੱਖ ਵੱਖ ਹਿੱਸਿਆਂ ਦੀਆਂ ਵੀਡੀਓ ਅਤੇ ਫੋਟੋਆਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੀ ਹੈ।
Published at : 21 May 2021 04:57 PM (IST)
ਹੋਰ ਵੇਖੋ





















