ਪੜਚੋਲ ਕਰੋ
(Source: ECI/ABP News)
Anupama ਦੀ Kavya ਹੈ ਬਲਾ ਦੀ ਖੂਬਸੂਰਤ, ਪਿਆਰੀ ਜਿਹੀ ਸਮਾਈਲ ਦੇਖ ਹਰ ਕੋਈ ਕਹਿੰਦਾ ਹੈ-ਕਿਲਰ
ਕਾਵਿਆ
1/6
![ਅਨੁਪਮਾ 'ਚ ਕਾਵਿਆ ਦਾ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਦਾਲਸਾ ਸ਼ਰਮਾ ਦੀ ਖੂਬਸੂਰਤੀ ਦੀਆਂ ਕਈ ਉਦਾਹਰਣਾਂ ਹਰ ਕੋਈ ਦਿੰਦਾ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ।](https://cdn.abplive.com/imagebank/default_16x9.png)
ਅਨੁਪਮਾ 'ਚ ਕਾਵਿਆ ਦਾ ਕਿਰਦਾਰ ਨਿਭਾ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਦਾਲਸਾ ਸ਼ਰਮਾ ਦੀ ਖੂਬਸੂਰਤੀ ਦੀਆਂ ਕਈ ਉਦਾਹਰਣਾਂ ਹਰ ਕੋਈ ਦਿੰਦਾ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤਾ ਹੈ।
2/6
![ਮਦਾਲਸਾ ਸ਼ਰਮਾ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਦਾਲਸਾ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।](https://cdn.abplive.com/imagebank/default_16x9.png)
ਮਦਾਲਸਾ ਸ਼ਰਮਾ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਦਾਲਸਾ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।
3/6
![ਮਦਾਲਸਾ ਸੋਸ਼ਲ ਮੀਡੀਆ ਲਵਰ ਹੈ ਅਤੇ ਆਪਣੀ ਫੋਟੋ-ਵੀਡੀਓ ਸ਼ੇਅਰ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੀ।](https://cdn.abplive.com/imagebank/default_16x9.png)
ਮਦਾਲਸਾ ਸੋਸ਼ਲ ਮੀਡੀਆ ਲਵਰ ਹੈ ਅਤੇ ਆਪਣੀ ਫੋਟੋ-ਵੀਡੀਓ ਸ਼ੇਅਰ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੀ।
4/6
![ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਮਦਾਲਸਾ ਦੀ ਖੂਬਸੂਰਤੀ ਦੇ ਨਾਲ-ਨਾਲ ਉਸ ਦੀ ਮੁਸਕਾਨ ਦੀ ਵੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਮਦਾਲਸਾ ਦੀ ਖੂਬਸੂਰਤੀ ਦੇ ਨਾਲ-ਨਾਲ ਉਸ ਦੀ ਮੁਸਕਾਨ ਦੀ ਵੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।
5/6
![ਮਦਾਲਸਾ ਸ਼ਰਮਾ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਮਿਥੁਨ ਚੱਕਰਵਰਤੀ ਦੀ ਨੂੰਹ ਵੀ ਹੈ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਉਸ ਤੋਂ ਕਾਫੀ ਉਮੀਦਾਂ ਹਨ।](https://cdn.abplive.com/imagebank/default_16x9.png)
ਮਦਾਲਸਾ ਸ਼ਰਮਾ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਮਿਥੁਨ ਚੱਕਰਵਰਤੀ ਦੀ ਨੂੰਹ ਵੀ ਹੈ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਉਸ ਤੋਂ ਕਾਫੀ ਉਮੀਦਾਂ ਹਨ।
6/6
![ਅਨੁਪਮਾ ਵਿੱਚ ਕਾਵਿਆ ਦੇ ਨੈਗੇਟਿਵ ਕਿਰਦਾਰ ਵਿੱਚ ਮਦਾਲਸਾ ਸ਼ਰਮਾ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਕਾਵਿਆ ਦਾ ਕਾਫੀ ਸਕਾਰਾਤਮਕ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ।](https://cdn.abplive.com/imagebank/default_16x9.png)
ਅਨੁਪਮਾ ਵਿੱਚ ਕਾਵਿਆ ਦੇ ਨੈਗੇਟਿਵ ਕਿਰਦਾਰ ਵਿੱਚ ਮਦਾਲਸਾ ਸ਼ਰਮਾ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਕਾਵਿਆ ਦਾ ਕਾਫੀ ਸਕਾਰਾਤਮਕ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ।
Published at : 20 Jun 2022 11:27 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)