ਬ੍ਰਾਅਲੈਸ ਤਸਵੀਰ 'ਤੇ ਮਹਿਲਾ ਦੇ ਜਵਾਬ ਤੋਂ ਭੜਕੀ ਆਨੁਸ਼ਾ ਦਾਂਡੇਕਰ, ਕਰ ਦਿੱਤੀ ਬੋਲਤੀ ਬੰਦ
ਅਦਾਕਾਰਾ, ਸਿੰਗਰ ਤੇ ਵੀਜੇ ਅਨੁਸ਼ਾ ਦਾਂਡੇਕਰ ਆਪਣੀ ਬੋਲਡਨੈਸ ਨੂੰ ਲੈਕੇ ਕੂਬ ਸੂਰਖੀਆਂ 'ਚ ਰਹਿੰਦੀ ਹੈ। ਹੁਣ ਇਕ ਵਾਰ ਫਿਰ ਹਾਲ ਹੀ 'ਚ ਅਨੁਸ਼ਾ ਨੇ ਇਕ ਬ੍ਰਾਅਲੈਸ ਤਸਵੀਰ ਫੈਨਜ਼ ਨਾਲ ਸ਼ੇਅਰ ਕੀਤੀ। ਇਸ ਤਸਵੀਰ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਉਹ ਉਨ੍ਹਾਂ ਲਈ ਬ੍ਰਾਅ ਭਿਜਵਾ ਰਹੀ ਹੈ। ਯੂਜ਼ਰ ਦੇ ਇਸ ਕਮੈਂਟ 'ਤੇ ਅਨੁਸ਼ਾ ਨੇ ਉਸ ਦੀ ਕਲਾਸ ਲਾ ਦਿੱਤੀ।
Download ABP Live App and Watch All Latest Videos
View In Appਲੌਕਡਾਊਨ ਦੌਰਾਨ ਦੀ ਇਹ ਤਸਵੀਰ ਆਨੁਸ਼ਾ ਨੇ ਸ਼ੇਅਰ ਕੀਤੀ ਸੀ।
ਯੂਜ਼ਰਸ ਨੂੰ ਆਨੁਸ਼ਾ ਦਾ ਇਹ ਬ੍ਰਾਅਲੈਸ ਅੰਦਾਜ਼ ਪਸੰਦ ਨਹੀਂ ਆਇਆ ਤੇ ਕਮੈਂਟ ਬੌਕਸ 'ਚ ਲਿਖਿਆ, 'ਮੇਰੇ ਕੋਲ ਐਕਸਟ੍ਰਾ ਬਰਾਅ ਹੈ, ਆਪਣਾ ਪਤਾ ਦੱਸੋ, ਮੈਂ ਤੁਹਾਡੇ ਕੋਲ ਭੇਜ ਦਿਆਂਗੀ।' ਇਸ ਤੇ ਆਨੁਸ਼ਾ ਨੇ ਜਵਾਬ ਦਿੱਤਾ 'ਤੁਸੀਂ ਆਪਣੇ ਕੋਲ ਰੱਖੋ ਮੈਂ ਇਸ ਦੇ ਬਿਨਾਂ ਖੁਸ਼ ਹਾਂ'।
ਸੋਸ਼ਲ ਮੀਡੀਆ 'ਤੇ ਆਨੁਸ਼ਾ ਦੀ ਇਹ ਤਸਵੀਰ ਤੇ ਕਮੈਂਟ ਖੂਬ ਵਾਇਰਲ ਹੋ ਰਿਹਾ ਹੈ।
ਆਨੁਸ਼ਾ ਪਿਛਲੇ ਦਿਨੀਂ ਕਰਨ ਕੁੰਦਰਾ ਨਾਲ ਆਪਣੇ ਬ੍ਰੇਕਅਪ ਨੂੰ ਲੈਕੇ ਸੁਰਖੀਆਂ 'ਚ ਸੀ।
ਆਨੁਸ਼ਾ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪਿਆਰ 'ਚ ਧੋਖਾ ਮਿਲਿਆ, 'ਮੈਨੂੰ ਧੋਖਾ ਮਿਲਿਆ ਤੇ ਮੈਨੂੰ ਝੂਠ ਬੋਲਿਆ ਗਿਆ ਸੀ। ਮੈਂ ਕਾਫੀ ਇੰਤਜ਼ਾਰ ਵੀ ਕੀਤਾ, ਪਰ ਅਜਿਹਾ ਨਹੀਂ ਹੋਇਆ। ਮੈਂ ਹੁਣ ਜ਼ਿੰਦਗੀ 'ਚ ਅੱਗੇ ਵਧ ਗਈ ਹਾਂ ਕਿਉਂਕਿ ਮੈਂ ਕਿਸੇ ਲਈ ਖੁਦ ਨੂੰ ਸਜ਼ਾ ਦਿੰਦੀ।'
ਅਨੁਸ਼ਾ ਹੁਣ ਅਦਾਕਾਰ ਤੇ ਐਕਸ ਬਿੱਗ ਬੌਸ ਕੰਟੈਸਟੈਂਟ ਜੇਸਨ ਸ਼ਾਹ ਨੂੰ ਡੇਟ ਕਰ ਰਹੀ ਹੈ। ਹਾਲ ਹੀ 'ਚ ਅਨੁਸ਼ਾ ਦੇ ਨਾਲ ਰਿਲੇਸ਼ਨ ਕਨਫਰਮ ਕਰਦਿਆਂ ਜੇਸਨ ਨੇ ਕਿਹਾ, 'ਮੈਂ ਤੇ ਅਨੁਸ਼ਾ ਕੁਝ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਾਂ।'
ਜੇਸਨ ਨੇ ਕਿਹਾ 'ਅਨੁਸ਼ਾ ਜਿਹੀ ਲੜਕੀ ਮੈਂ ਪਹਿਲਾਂ ਕਦੇ ਨਹੀਂ ਦੇਖੀ। ਉਹ ਜ਼ਿੰਦਗੀ ਦੇ ਹਰ ਪਲ ਨੂੰ ਇੰਜੁਆਏ ਕਰਦੀ ਹੈ।'