ਪਰਦੇ ਦੇ ਪਿੱਛੇ! ਅਦਾਕਾਰਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਕਰ ਦੇਣਗੀਆਂ ਹੈਰਾਨ
ਜੰਕ ਫੂਡ ਦੀ ਸ਼ੌਕੀਨ ਸਾਰਾ ਅਲੀ ਖਾਨ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰਾ ਭਾਰ ਘਟਾਇਆ। ਪਹਿਲਾਂ ਉਸ ਦਾ ਭਾਰ 96 ਕਿਲੋਗ੍ਰਾਮ ਸੀ।
Download ABP Live App and Watch All Latest Videos
View In Appਅਦਨਾਨ ਦਾ ਭਾਰ 230 ਕਿੱਲੋ ਤੱਕ ਪਹੁੰਚ ਗਿਆ ਸੀ। ਇਥੋਂ ਤਕ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਸੁਚੇਤ ਕਰ ਦਿੱਤਾ ਸੀ ਕਿ ਜੇ ਉਨ੍ਹਾਂ ਦਾ ਭਾਰ ਘੱਟ ਨਾ ਹੋਇਆ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਅਦਨਾਨ ਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਜੋਸ਼ ਤੇ ਜਨੂੰਨ ਨਾਲ ਉਸ ਨੇ ਬਹੁਤ ਸਾਰਾ ਭਾਰ ਘਟਾਇਆ।
ਸੋਨਾਕਸ਼ੀ ਸਿਨ੍ਹਾ ਦਾ ਭਾਰ ਕਿਸੇ ਸਮੇਂ 90 ਕਿੱਲੋ ਹੁੰਦਾ ਸੀ, ਜਿਸ ਤੋਂ ਬਾਅਦ ਉਸ ਨੇ 30 ਕਿੱਲੋਗ੍ਰਾਮ ਘਟਾਇਆ ਤੇ ਸਲਮਾਨ ਖਾਨ ਨਾਲ ਦਬੰਗ ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਲਈ।
'ਦਮ ਲਗਾ ਕੇ ਹਈਸ਼ਾ' ਮੂਵੀ ਸਮੇਂ ਭੂਮੀ ਪੇਡਨੇਕਰ ਦਾ ਭਾਰ 75 ਕਿਲੋ ਸੀ ਪਰ ਅੱਜ ਭੂਮੀ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ।
ਅਰਜੁਨ ਕਪੂਰ ਦਾ ਭਾਰ 140 ਕਿੱਲੋਗ੍ਰਾਮ ਸੀ। ਇਸੇ ਲਈ ਉਹ ਅਦਾਕਾਰ ਨਹੀਂ ਬਣਨਾ ਚਾਹੁੰਦੇ ਸੀ ਪਰ ਸਲਮਾਨ ਖਾਨ ਨੇ ਇਸ ਲਈ ਉਨ੍ਹਾਂ ਨੂੰ ਪ੍ਰੇਰਿਆ। ਅੱਜ ਉਹ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਹੈ।
ਬਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ ਜੋ ਅੱਜਕੱਲ੍ਹ ਯੂਥ ਸਟਾਈਲ ਦੇ ਆਈਕਨ ਬਣੇ ਹੋਏ ਹਨ ਪਰ ਇਨ੍ਹਾਂ 'ਚੋਂ ਪਹਿਲਾਂ ਕਈ ਅਜਿਹੇ ਨਹੀਂ ਸੀ। ਕਈਆਂ ਨੇ ਫੈਟ ਟੂ ਫਿੱਟ ਹੋਣ ਲਈ ਬਹੁਤ ਮਿਹਨਤ ਕੀਤੀ।
- - - - - - - - - Advertisement - - - - - - - - -