ਪੰਜਾਬ ਦੀ ਕੈਟਰੀਨਾ ਕੈਫ ਨੇ ਬਦਲਿਆ ਰੂਪ, ਨਹੀਂ ਹੋ ਰਹੀ ਪਛਾਣ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
Download ABP Live App and Watch All Latest Videos
View In App2
ਪੰਜਾਬ ਦੀ ਕੁੜੀ ਫੈਟ ਤੋਂ ਫਿੱਟ ਹੋ ਗਈ ਹੈ। ਬਿੱਗ ਬੌਸ 13 ਵਿੱਚ ਦਬੰਗ ਖਾਨ ਵੀ ਸ਼ਹਿਨਾਜ਼ ਦੀ ਮਾਸੂਮੀਅਤ ਨੂੰ ਦੇਖ ਕੇ ਪਿਘਲ ਗਏ ਸੀ। ਸ਼ਹਿਨਾਜ਼ ਦੀ ਮਸਤਮੌਲਾ ਮਿਜ਼ਾਜ਼ ਦਾ ਹਰ ਕੋਈ ਦੀਵਾਨਾ ਹੋ ਗਿਆ ਸੀ।
3
ਸ਼ਹਿਨਾਜ਼ ਬਿੱਗ ਬੌਸ ਦੇ ਘਰ 'ਚ ਗੋਲੂਮੋਲੂ ਨਜ਼ਰ ਆਈ ਸੀ, ਪਰ ਸ਼ੋਅ 'ਚੋਂ ਬਾਹਰ ਆਉਣ ਤੋਂ ਬਾਅਦ ਤੁਸੀਂ ਸ਼ਹਿਨਾਜ਼ ਦੀ ਬਾਡੀ ਟ੍ਰਾਂਸਫੋਰਮੇਸ਼ਨ ਦੀ ਫੋਟੋ ਦੇਖ ਕੇ ਹੈਰਾਨ ਹੋ ਜਾਓਗੇ।
4
ਉਸ ਵੇਲੇ ਕੌਣ ਜਾਣਦਾ ਸੀ ਕਿ ਪੰਜਾਬ ਦੀ ਕੈਟਰੀਨਾ ਕੈਫੀ ਕਹਾਉਣ ਵਾਲੀ ਇਹ ਗਾਇਕਾ ਅਤੇ ਅਦਾਕਾਰਾ ਇਕ ਦਿਨ ਭਾਰਤ ਦੇ ਦਿਲ 'ਤੇ ਰਾਜ ਕਰੇਗੀ।
5
ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਆਪਣੀ ਕਿਊਟਨੈੱਸ ਅਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਸ਼ਹਿਨਾਜ਼ ਗਿੱਲ ਦੇ ਆਪਣੇ ਆਪ ਹੀ ਬਿੱਗ ਬੌਸ 13 ਦੌਰਾਨ ਲੱਖਾਂ ਫੈਨਸ ਬਣ ਗਏ ਸੀ।
- - - - - - - - - Advertisement - - - - - - - - -