Billboard Music Awards 2021: ਪ੍ਰਿੰਯਕਾ ਚੋਪੜਾ ਨੇ ਲੁੱਟਿਆ ਐਵਾਰਡ ਸ਼ੋਅ ਦਾ ਸਾਰਾ ਫੋਕਸ, ਨਿੱਕ ਜੋਨਸ ਨਾਲ ਤਸਵੀਰਾਂ ਆਈਆਂ ਸਾਹਮਣੇ
Billboard Music Awards 'ਚ ਅੱਜ ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਨੇ ਆਪਣੀ ਰੋਮਾਂਟਿਕ ਕੈਮਿਸਟਰੀ ਨਾਲ ਦਿਲ ਜਿੱਤ ਲਿਆ। ਇਸ ਐਵਾਰਡ ਸ਼ੋਅ ਦੇ ਰੈਡ ਕਾਰਪੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੂੰ ਦੇਖਦੇ ਹੋਏ ਤੁਸੀਂ ਵੀ ਉਨ੍ਹਾਂ ਦੇ ਪ੍ਰਸ਼ੰਸਕ ਬਣ ਜਾਓਗੇ।
Download ABP Live App and Watch All Latest Videos
View In Appਇਸ Music Awards ਅਵਾਰਡ ਸ਼ੋਅ ਨੂੰ ਨਿੱਕ ਜੋਨਸ ਨੇ ਹੋਸਟ ਕੀਤਾ ਹੈ।ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਇੱਥੇ ਐਵਾਰਡ ਦੇਣ ਲਈ ਪਹੁੰਚੀ ਸੀ। ਦੋਵਾਂ ਨੇ ਰੈਡ ਕਾਰਪੇਟ 'ਤੇ ਜ਼ਬਰਦਸਤ ਤਸਵੀਰਾਂ ਖਿੱਚਵਾਈਆਂ ਤੇ ਪੋਜ਼ ਦਿੱਤੇ।
ਪ੍ਰਿਯੰਕਾ ਇੱਥੇ Dolce & Gabbana ਦੇ ਇੱਕ ਗੋਲਡਨ ਗਾਊਨ ਵਿੱਚ ਪਹੁੰਚੀ ਸੀ। ਉਸ ਨੇ ਇਸ ਗਾਊਨ ਵਿੱਚ ਆਪਣੀਆਂ ਸੈਕਸੀ ਲੈਗਸ ਫਲੌਂਟ ਕੀਤੀਆਂ।ਉਸਨੇ ਆਪਣੇ ਨਾਲ ਇੱਕ ਬੈਲਟ ਵੀ ਕੀਤਾ ਸੀ।
Accessories ਦੀ ਗੱਲ ਕਰੀਏ ਤਾਂ ਪ੍ਰਿੰਯਕਾ ਨੇ ਕੰਨਾਂ ਅਤੇ ਉਂਗਲੀਆਂ ਵਿੱਚ ਡਾਈਮੰਡ ਪਾਇਆ ਹੋਇਆ ਸੀ।
ਰੈੱਡ ਕਾਰਪੇਟ ਤੇ ਇਸ ਕਪਲ ਨੇ ਜਮਕੇ ਪੌਜ਼ ਦਿੱਤੇ।ਤਸਵੀਰਾਂ ਦੇਖਕੇ ਤੁਸੀਂ ਵੀ ਕਹੋਗੇ ਕਿ ਕਪਲ ਗੋਲਸ ਇਸ ਨੂੰ ਹੀ ਕਹਿੰਦੇ ਹਨ।
ਪ੍ਰਿੰਯਕਾ ਚੋਪੜਾ ਜਿੱਥੇ ਵੀ ਜਾਂਦੀ ਹੈ ਸਾਰਾ ਲਾਇਮਲਾਇਟ ਲੁੱਟ ਲੈ ਜਾਂਦੀ ਹੈ। ਇੱਥੇ ਵੀ ਰੈੱਡ ਕਾਰਪੇਟ ਤੇ ਕਈ ਵੱਡੇ ਸਿਤਾਰੇ ਉੱਤਰੇ ਸੀ, ਪਰ ਸਭ ਦਾ ਫੋਕਸ ਪ੍ਰਿਯੰਕਾ ਤੇ ਹੀ ਸੀ।
ਅਵਾਰਡ ਸ਼ੋਅ ਦੇ ਬਾਅਦ ਪ੍ਰਿੰਯਕਾ ਨੇ ਇਹ ਤਸਵੀਰਾਂ ਪੋਸਟ ਕਰਦੇ ਹੋਏ ਆਪਣੇ ਪਤੀ ਨਿਕ ਜੋਨਸ ਦੀ ਖੂਬ ਤਾਰੀਫ ਕੀਤੀ।ਪ੍ਰਿੰਯਕਾ ਨੇ ਲਿਖਿਆ ਹੈ ਕਿ ਆਪਣੇ ਕੰਮ ਤੇ ਐਕਸੀਲੈਂਸ ਨਾਲ ਹਰ ਰੋਜ਼ ਨਿਕ ਜੋਨਸ ਉਸ ਨੂੰ ਪ੍ਰਭਾਵਿਤ ਕਰਦਾ ਹੈ।