ਪੜਚੋਲ ਕਰੋ
Asim Riaz: 30 ਸਾਲਾਂ ਦਾ ਹੋਇਆ ਆਸਿਮ ਰਿਆਜ਼, ਮਾਡਲ ਬਣਨ ਲਈ ਕੀਤਾ ਸੰਘਰਸ਼, ਇੰਜ ਮਿਿਲਿਆ ਸੀ 'ਬਿੱਗ ਬੌਸ 13' 'ਚ ਮੌਕਾ
Asim Riaz Birthday: ਕਿਸੇ ਚੀਜ਼ ਨੂੰ ਪੂਰੇ ਦਿਲ ਨਾਲ ਚਾਹੋ ਤਾਂ ਸਾਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਾਉਣ ਦੀ ਕੋਸ਼ਿਸ਼ 'ਚ ਲੱਗ ਜਾਂਦੀ ਹੈ। ਆਸਿਮ ਰਿਆਜ਼ ਦੀ ਕਹਾਣੀ ਵੀ ਅਜਿਹੀ ਹੀ ਹੈ।
30 ਸਾਲਾਂ ਦਾ ਹੋਇਆ ਆਸਿਮ ਰਿਆਜ਼, ਮਾਡਲ ਬਣਨ ਲਈ ਕੀਤਾ ਸੰਘਰਸ਼, ਇੰਜ ਮਿਿਲਿਆ ਸੀ 'ਬਿੱਗ ਬੌਸ 13' 'ਚ ਮੌਕਾ
1/8

13 ਜੁਲਾਈ, 1993 ਨੂੰ ਜੰਮੂ ਵਿੱਚ ਜਨਮੇ ਆਸਿਮ ਰਿਆਜ਼ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਆਈਪੀਐਸ ਅਧਿਕਾਰੀ ਰਿਆਜ਼ ਅਹਿਮਦ ਦੇ ਘਰ ਜਨਮੇ ਆਸਿਮ ਦਾ ਬਚਪਨ ਤੋਂ ਹੀ ਇੱਕ ਸੁਪਨਾ ਸੀ, ਕਿ ਉਸ ਨੇ ਮਾਡਲ ਬਣਨਾ ਹੈ ਅਤੇ ਆਸਿਮ ਨੇ ਇਸ ਸੁਪਨੇ ਨੂੰ ਪੂਰਾ ਕੀਤਾ ਹੈ। ਜਨਮਦਿਨ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਆਸਿਮ ਰਿਆਜ਼ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਤੋਂ ਜਾਣੂ ਕਰਵਾ ਰਹੇ ਹਾਂ।
2/8

ਆਸਿਮ, ਜਿਸ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਪਬਲਿਕ ਸਕੂਲ, ਜੰਮੂ ਤੋਂ ਕੀਤੀ, ਗ੍ਰੈਜੂਏਸ਼ਨ ਤੋਂ ਬਾਅਦ, ਪੂਰੀ ਤਰ੍ਹਾਂ ਮਾਡਲਿੰਗ 'ਤੇ ਧਿਆਨ ਦਿੱਤਾ। ਇਸ ਦੇ ਲਈ ਉਸ ਨੇ ਆਪਣੇ ਸਰੀਰ ਅਤੇ ਦਿੱਖ 'ਤੇ ਕਾਫੀ ਧਿਆਨ ਦਿੱਤਾ।
Published at : 13 Jul 2023 09:00 PM (IST)
ਹੋਰ ਵੇਖੋ





















