ਕਿਤਾਬ ਲੈ ਕੇ ਬੇਹੱਦ ਹੌਟ ਅੰਦਾਜ਼ 'ਚ ਸਵਿਮਿੰਗ ਪੂਲ 'ਚ ਉਤਰੀ ਸਾਰਾ ਅਲੀ ਖਾਨ, ਸਾਹਮਣੇ ਆਈਆਂ ਬੋਲਡ ਤਸਵੀਰਾਂ
ਏਬੀਪੀ ਸਾਂਝਾ
Updated at:
08 Sep 2020 08:07 PM (IST)
1
Download ABP Live App and Watch All Latest Videos
View In App2
3
ਸਾਰਾ ਅਲੀ ਖਾਨ ਨੇ ਹਾਲ ਹੀ ਵਿੱਚ ਇਹ ਤਸਵੀਰਾਂ ਆਪਣੇ ਫੈਨਸ ਨਾਲ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਆਪਣੀ ਹਾਈਲਾਈਟ ਲਿਪਸਟਿਕ ਨੂੰ ਫਲੌਂਟ ਕਰਦੀ ਦਿਖਾਈ ਦਿੱਤੀ।
4
ਇਸਦੇ ਨਾਲ ਹੀ ਸਾਰਾ ਅਲੀ ਖਾਨ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਕਿਸੇ ਜੰਗਲ ਵਰਗੀ ਜਗ੍ਹਾ 'ਤੇ ਦਿਖਾਈ ਦੇ ਰਹੀ ਹੈ।
5
ਤਸਵੀਰਾਂ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਸਾਰਾ ਬੇਹੱਦ ਰਿਲੈਕਸ ਅੰਦਾਜ਼ 'ਚ ਆਪਣਾ ਸਮਾਂ ਬਿਤਾ ਰਹੀ ਹੈ।
6
ਆਪਣੀਆਂ ਇਨ੍ਹਾਂ ਤਾਜ਼ਾ ਹੌਟ ਫੋਟੋਆਂ ਵਿੱਚ ਸਾਰਾ ਅਲੀ ਖਾਨ ਗੁਲਾਬੀ ਰੰਗ ਦੀ ਬਿਕਨੀ ਵਿੱਚ ਇੱਕ ਪੂਲ ਵਿੱਚ ਇੱਕ ਕਿਤਾਬ ਪੜ੍ਹਦੀ ਦਿਖਾਈ ਦੇ ਰਹੀ ਹੈ।
7
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਇਕ ਵਾਰ ਫਿਰ ਤੋਂ ਆਪਣੀਆਂ ਕੁਝ ਬਹੁਤ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਫੈਨਸ ਵਿਚਾਲੇ ਬਹੁਤ ਵਾਇਰਲ ਹੋ ਰਹੀਆਂ ਹਨ।
- - - - - - - - - Advertisement - - - - - - - - -