Mirzapur ਤੋਂ ਲੈ ਕੇ Bigg Boss 14 ਤੱਕ ਇਸ ਸਾਲ ਇਹ ਸ਼ੋਅ ਕਰਨਗੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ
'ਮਿਰਜ਼ਾਪੁਰ' ਦੇ ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਅਮੇਜ਼ਨ ਪ੍ਰਾਈਮ ਵੀਡਿਓ ਹੁਣ 'ਮਿਰਜ਼ਾਪੁਰ 2' ਲੈ ਕੇ ਆ ਰਹੀ ਹੈ। 'ਮਿਰਜ਼ਾਪੁਰ' ਦਾ ਦੂਜਾ ਸੀਜ਼ਨ 23 ਅਕਤੂਬਰ 2020 ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗਾ।
Download ABP Live App and Watch All Latest Videos
View In AppRunning Wild with Bear Grylls ਡਿਸਕਵਰੀ ਚੈਨਲ ਦੇ ਸੁਪਰਹਿੱਟ ਸ਼ੋਅ ਦੀ ਪੂਰੀ ਦੁਨੀਆ 'ਚ ਲੱਖਾਂ ਫੈਨਸ ਹਨ। ਇਸ ਵਾਰ ਬਾਲੀਵੁੱਡ ਦੇ ਅਸਲੀ ਖਿਡਾਰੀ ਉਰਫ ਅਕਸ਼ੈ ਕੁਮਾਰ ਵੀ ਇਸ ਸ਼ੋਅ ਵਿੱਚ ਸਟੰਟ ਕਰਦੇ ਨਜ਼ਰ ਆਉਣਗੇ।
ਸਾਥ ਨਿਭਾਣਾ ਸਾਥੀਆ 2 ਦਾ ਦੂਜਾ ਸੀਜ਼ਨ ਐਲਾਨਿਆ ਗਿਆ ਹੈ। ਖਬਰਾਂ ਅਨੁਸਾਰ ਇਹ ਸ਼ੋਅ ਅਕਤੂਬਰ ਤੋਂ ਸ਼ੁਰੂ ਹੋਵੇਗਾ।
ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ 'ਕੌਣ ਬਨੇਗਾ ਕਰੋੜਪਤੀ' ਦਾ ਸੀਜ਼ਨ 12 ਜਲਦੀ ਹੀ ਟੀਵੀ 'ਤੇ ਦਸਤਕ ਦੇਣ ਜਾ ਰਿਹਾ ਹੈ।
ਬਿੱਗ ਬੌਸ 14 ਦੇ ਫੈਨਸ ਸ਼ੋਅ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਸੀਜ਼ਨ 'ਚ ਵੀ ਹਰ ਵਾਰ ਦੀ ਤਰ੍ਹਾਂ ਸੁਪਰਸਟਾਰ ਸਲਮਾਨ ਖਾਨ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ।
- - - - - - - - - Advertisement - - - - - - - - -