ਪੜਚੋਲ ਕਰੋ
Cosmetic Surgery: ਬਾਲੀਵੁੱਡ ਦੀ ਇਨ੍ਹਾਂ ਅਭਿਨੇਤਰੀਆਂ ਨੇ ਕਾਸਮੈਟਿਕ ਸਰਜਰੀ ਨਾਲ ਆਪਣੀ ਖੂਬਸੂਰਤੀ 'ਚ ਕੀਤਾ ਹੋਰ ਵਾਧਾ
Bollywood Actresses: ਕਈ ਬਾਲੀਵੁੱਡ ਅਭਿਨੇਤਰੀਆਂ ਨੇ ਕਾਸਮੈਟਿਕ ਸਰਜਰੀ ਰਾਹੀਂ ਆਪਣੀ ਲੁੱਕ ਨੂੰ ਸ਼ਾਨਦਾਰ ਬਣਾਇਆ ਹੈ। ਕਈ ਅਭਿਨੇਤਰੀਆਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੇ ਅਜਿਹੀ ਸਰਜਰੀ ਕਰਵਾਈ ਹੈ।
Bollywood Actresses
1/6

Bollywood Actresses Cosmetic Surgery: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਖੂਬਸੂਰਤੀ ਅਕਸਰ ਚਰਚਾ 'ਚ ਰਹਿੰਦੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਪ੍ਰਿਅੰਕਾ ਚੋਪੜਾ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਨੱਕ ਦੀ ਕਾਸਮੈਟਿਕ ਸਰਜਰੀ ਕਰਵਾਈ ਹੈ। ਇਸ ਨਾਲ ਉਸ ਦੀ ਦਿੱਖ ਕਾਫੀ ਬਿਹਤਰ ਹੋ ਗਈ ਹੈ।
2/6

ਆਪਣੀ ਬਿਹਤਰੀਨ ਅਦਾਕਾਰੀ ਨਾਲ ਸੁਰਖੀਆਂ ਬਟੋਰਨ ਵਾਲੀ ਸ਼ਰੂਤੀ ਹਾਸਨ ਨੇ ਪਿਛਲੇ ਸਾਲ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਕਾਸਮੈਟਿਕ ਸਰਜਰੀ ਕਰਵਾਉਣ ਦੀ ਗੱਲ ਸਵੀਕਾਰ ਕੀਤੀ ਸੀ। ਸ਼ਰੂਤੀ ਹਾਸਨ ਨੇ 'ਅੰਡਰ ਦ ਨਾਈਫ' ਸਰਜਰੀ ਕਰਵਾ ਕੇ ਆਪਣੀ ਦਿੱਖ ਨੂੰ ਹੋਰ ਖੂਬਸੂਰਤ ਬਣਾਇਆ ਹੈ।
Published at : 27 Jul 2022 03:37 PM (IST)
ਹੋਰ ਵੇਖੋ





















