ਪੜਚੋਲ ਕਰੋ
Advertisement
Deol Family: ਦਿਓਲ ਪਰਿਵਾਰ ਦਾ ਇਹ ਸ਼ਖਸ ਹੈ 400 ਕਰੋੜ ਜਾਇਦਾਦ ਦਾ ਮਾਲਕ, ਜਾਣੋ ਫਲੌਪ ਐਕਟਰ ਕਿਵੇਂ ਕਰਦਾ ਹੈ ਜ਼ਬਰਦਸਤ ਕਮਾਈ?
Abhay Deol Birthday Special: ਦਿਓਲ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅਭੈ ਦਿਓਲ ਨੇ ਭਾਵੇਂ ਘੱਟ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਉਨ੍ਹਾਂ ਦੀ ਅਦਾਕਾਰੀ ਦੀ ਹਮੇਸ਼ਾ ਹੀ ਤਾਰੀਫ ਹੋਈ ਹੈ। ਅਭੈ ਦਿਓਲ ਇਸ ਸਾਲ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ।
ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦਾ ਫਿਲਮੀ ਕਰੀਅਰ ਫਲਾਪ ਰਿਹਾ ਹੈ ਪਰ ਉਨ੍ਹਾਂ ਦੀ ਕਮਾਈ ਦਾ ਸਰੋਤ ਵੱਖ-ਵੱਖ ਥਾਵਾਂ ਤੋਂ ਹੈ, ਜਿਸ ਰਾਹੀਂ ਉਹ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਹੈ ਅਭੈ ਦਿਓਲ ਜੋ ਬਾਲੀਵੁੱਡ ਵਿੱਚ ਕਈ ਸਾਲਾਂ ਤੋਂ ਸਰਗਰਮ ਹੈ।
1/8
2/8
3/8
4/8
5/8
6/8
7/8
8/8
Published at : 14 Mar 2024 08:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement