ਪੜਚੋਲ ਕਰੋ
Aishwarya Sharma: ਐਸ਼ਵਰਿਆ ਸ਼ਰਮਾ ਨੇ ਸਾੜ੍ਹੀ ਪਾ ਕੇ ਜਿੱਤਿਆ ਨੀਲ ਭੱਟ ਦਾ ਦਿਲ, ਪਤੀ ਵੀ ਹੋ ਗਿਆ ਖੂਬਸੂਰਤੀ ਦਾ ਕਾਇਲ
Aishwarya Sharma Pics: ਐਸ਼ਵਰਿਆ ਸ਼ਰਮਾ ਬਿੱਗ ਬੌਸ 17 ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੋ ਗਈ ਹੈ।
Aishwarya Sharma
1/7

ਐਸ਼ਵਰਿਆ ਸ਼ਰਮਾ ਇੱਕ ਤੋਂ ਬਾਅਦ ਇੱਕ ਫੋਟੋਸ਼ੂਟ ਕਰਵਾ ਰਹੀ ਹੈ ਅਤੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਰਹੀ ਹੈ।
2/7

ਹੁਣ ਐਸ਼ਵਰਿਆ ਨੇ ਟ੍ਰੈਡੀਸ਼ਨਲ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸਨੇ ਪੀਚ ਕਲਰ ਦੀ ਸਾੜ੍ਹੀ ਪਾਈ ਹੋਈ ਹੈ।
Published at : 17 Jan 2024 02:33 PM (IST)
ਹੋਰ ਵੇਖੋ





















