ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Ananya Panday ਦੇ Beach ਲੁੱਕ ਨੇ ਵਧਾਇਆ ਤਾਪਮਾਨ, ਡੀਪਨੈੱਕ ਸ਼ਾਰਟ ਡ੍ਰੈੱਸ 'ਚ ਤਸਵੀਰਾਂ ਕੀਤੀਆਂ ਪੋਸਟ
ਅਨੰਨਿਆ ਪਾਂਡੇ
1/8
![Ananya Panday Beach Photoshoot: ਬੌਲੀਵੁੱਡ ਐਕਟ੍ਰੈੱਸ ਅਨੰਨਿਆ ਪਾਂਡੇ ਨੇ ਇੰਡੱਸਟਰੀ 'ਚ ਵੱਖਰੀ ਪਛਾਣ ਬਣਾ ਲਈ ਹੈ। ਫਿਲਹਾਲ ਅਨੰਨਿਆ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਹੋਈ ਹੈ।](https://cdn.abplive.com/imagebank/default_16x9.png)
Ananya Panday Beach Photoshoot: ਬੌਲੀਵੁੱਡ ਐਕਟ੍ਰੈੱਸ ਅਨੰਨਿਆ ਪਾਂਡੇ ਨੇ ਇੰਡੱਸਟਰੀ 'ਚ ਵੱਖਰੀ ਪਛਾਣ ਬਣਾ ਲਈ ਹੈ। ਫਿਲਹਾਲ ਅਨੰਨਿਆ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਹੋਈ ਹੈ।
2/8
![ਅਨੰਨਿਆ ਪਾਂਡੇ ਦਾ ਹਰ ਲੁੱਕ ਫੈਨਜ਼ 'ਚ ਕਾਫੀ ਪਾਪੂਲਰ ਹੁੰਦਾ ਹੈ। ਇਨ੍ਹੀਂ ਦਿਨੀਂ ਅਨੰਨਿਆ ਪਾਂਡੇ ਵਾਈਬ੍ਰੈਂਟ ਤੇ ਸਟਨਿੰਗ ਲੁੱਕ ਨਾਲ ਫੈਨਜ਼ ਦੀਆਂ ਧੜਕਨਾਂ ਵਧਾਉਂਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਅਨੰਨਿਆ ਪਾਂਡੇ ਦਾ ਹਰ ਲੁੱਕ ਫੈਨਜ਼ 'ਚ ਕਾਫੀ ਪਾਪੂਲਰ ਹੁੰਦਾ ਹੈ। ਇਨ੍ਹੀਂ ਦਿਨੀਂ ਅਨੰਨਿਆ ਪਾਂਡੇ ਵਾਈਬ੍ਰੈਂਟ ਤੇ ਸਟਨਿੰਗ ਲੁੱਕ ਨਾਲ ਫੈਨਜ਼ ਦੀਆਂ ਧੜਕਨਾਂ ਵਧਾਉਂਦੀ ਨਜ਼ਰ ਆ ਰਹੀ ਹੈ।
3/8
![ਲੇਟੈਸਟ ਤਸਵੀਰਾਂ ਨਾਲ ਅਨੰਨਿਆ ਪਾਂਡੇ ਡੀਪ ਪਲੰਜਿੰਗ ਡ੍ਰੈੱਸ 'ਚ ਬੀਚ 'ਤੇ ਚਿੱਲ ਕਰਦੀ ਦਿਖ ਰਹੀ ਹੈ।](https://cdn.abplive.com/imagebank/default_16x9.png)
ਲੇਟੈਸਟ ਤਸਵੀਰਾਂ ਨਾਲ ਅਨੰਨਿਆ ਪਾਂਡੇ ਡੀਪ ਪਲੰਜਿੰਗ ਡ੍ਰੈੱਸ 'ਚ ਬੀਚ 'ਤੇ ਚਿੱਲ ਕਰਦੀ ਦਿਖ ਰਹੀ ਹੈ।
4/8
![ਸ਼ਿਮਰੀ ਸ਼ਾਰਟ ਡ੍ਰੈੱਸ ਨਾਲ ਅਨੰਨਿਆ ਪਾਂਡੇ ਨੇ ਕਈ ਸਾਰੇ ਟ੍ਰੈਂਡੀ ਨੈੱਕਪੀਸ ਵੀ ਕੈਰੀ ਕੀਤੇ ਹਨ ਜੋ ਉਨ੍ਹਾਂ ਦੇ ਗਲੈਮਰ ਨੂੰ ਹੋਰ ਵੀ ਜ਼ਿਆਦਾ ਵਧਾ ਰਿਹਾ ਹੈ।](https://cdn.abplive.com/imagebank/default_16x9.png)
ਸ਼ਿਮਰੀ ਸ਼ਾਰਟ ਡ੍ਰੈੱਸ ਨਾਲ ਅਨੰਨਿਆ ਪਾਂਡੇ ਨੇ ਕਈ ਸਾਰੇ ਟ੍ਰੈਂਡੀ ਨੈੱਕਪੀਸ ਵੀ ਕੈਰੀ ਕੀਤੇ ਹਨ ਜੋ ਉਨ੍ਹਾਂ ਦੇ ਗਲੈਮਰ ਨੂੰ ਹੋਰ ਵੀ ਜ਼ਿਆਦਾ ਵਧਾ ਰਿਹਾ ਹੈ।
5/8
![ਇਸ ਫੋਟੋ 'ਚ ਅਨੰਨਿਆ ਦਾ ਫ੍ਰੈੱਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਐਕਟ੍ਰੈੱਸ ਨੇ ਓਪਨ ਕਰਲੀ ਹੇਅਰ ਤੇ ਨਿਊਡ ਗਲੋਈ ਮੇਕਅੱਪ ਕੀਤਾ ਹੈ।](https://cdn.abplive.com/imagebank/default_16x9.png)
ਇਸ ਫੋਟੋ 'ਚ ਅਨੰਨਿਆ ਦਾ ਫ੍ਰੈੱਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਐਕਟ੍ਰੈੱਸ ਨੇ ਓਪਨ ਕਰਲੀ ਹੇਅਰ ਤੇ ਨਿਊਡ ਗਲੋਈ ਮੇਕਅੱਪ ਕੀਤਾ ਹੈ।
6/8
![ਫੋਟੋ 'ਚ ਅਨੰਨਿਆ ਪਾਂਡੇ ਜਿਸ ਕਾਤਲਾਨਾ ਅੰਦਾਜ਼ 'ਚ ਕੈਮਰੇ ਨੂੰ ਲੁੱਕ ਦੇ ਰਹੀ ਹੈ, ਉਸ ਨੂੰ ਦੇਖ ਕੇ ਕੋਈ ਵੀ ਮਦਹੋਸ਼ ਹੋ ਜਾਵੇ।](https://cdn.abplive.com/imagebank/default_16x9.png)
ਫੋਟੋ 'ਚ ਅਨੰਨਿਆ ਪਾਂਡੇ ਜਿਸ ਕਾਤਲਾਨਾ ਅੰਦਾਜ਼ 'ਚ ਕੈਮਰੇ ਨੂੰ ਲੁੱਕ ਦੇ ਰਹੀ ਹੈ, ਉਸ ਨੂੰ ਦੇਖ ਕੇ ਕੋਈ ਵੀ ਮਦਹੋਸ਼ ਹੋ ਜਾਵੇ।
7/8
![ਅਨੰਨਿਆ ਪਾਂਡੇ ਦੇ ਇਸ ਮਨੋਕਿਨੀ ਲੁੱਕ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਹੋਰ ਵਧਾ ਦਿੱਤਾ ਹੈ।](https://cdn.abplive.com/imagebank/default_16x9.png)
ਅਨੰਨਿਆ ਪਾਂਡੇ ਦੇ ਇਸ ਮਨੋਕਿਨੀ ਲੁੱਕ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਹੋਰ ਵਧਾ ਦਿੱਤਾ ਹੈ।
8/8
![ਅਨੰਨਿਆ ਪਾਂਡੇ ਜਲਦ ਹੀ 'ਗਹਿਰਾਈਆਂ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਇਲਾਵਾ ਦੀਪੀਕਾ ਪਾਦੂਕੋਣ ਤੇ ਸਿਧਾਂਤ ਚਤੁਰਵੇਦੀ ਵੀ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।](https://cdn.abplive.com/imagebank/default_16x9.png)
ਅਨੰਨਿਆ ਪਾਂਡੇ ਜਲਦ ਹੀ 'ਗਹਿਰਾਈਆਂ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦੇ ਇਲਾਵਾ ਦੀਪੀਕਾ ਪਾਦੂਕੋਣ ਤੇ ਸਿਧਾਂਤ ਚਤੁਰਵੇਦੀ ਵੀ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।
Published at : 17 Jan 2022 11:51 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)