ਪੜਚੋਲ ਕਰੋ
(Source: ECI/ABP News)
ਸਿੰਪਲ ਲੁੱਕ 'ਚ ਏਅਰਪੋਰਟ 'ਤੇ ਨਜ਼ਰ ਆਈ ਅਨੰਨਿਆ ਪਾਂਡੇ, ਸਾਦਗੀ ਦੇਖ ਫ਼ੈਨਜ ਹੋਏ ਦੀਵਾਨੇ
Ananya Panday Spot At Airport: ਆਪਣੀਆਂ ਆਪਣੀ ਕਾਤਿਲਾਨਾ ਅਦਾਵਾਂ ਲਈ ਜਾਣੀ ਜਾਂਦੀ ਅਨਨਿਆ ਪਾਂਡੇ ਨੂੰ ਹਾਲ ਹੀ ਵਿੱਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਮੌਕੇ 'ਤੇ ਅਨੰਨਿਆ ਪਾਂਡੇ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ।

Ananya Panday
1/6

Ananya Panday Spot At Airport: ਆਪਣੀਆਂ ਆਪਣੀ ਕਾਤਿਲਾਨਾ ਅਦਾਵਾਂ ਲਈ ਜਾਣੀ ਜਾਂਦੀ ਅਨਨਿਆ ਪਾਂਡੇ ਨੂੰ ਹਾਲ ਹੀ ਵਿੱਚ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਮੌਕੇ 'ਤੇ ਅਨੰਨਿਆ ਪਾਂਡੇ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਈ।
2/6

ਆਪਣੀ ਖੂਬਸੂਰਤੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਨੰਨਿਆ ਪਾਂਡੇ ਏਅਰਪੋਰਟ 'ਤੇ ਬੇਹੱਦ ਸਾਦੇ ਲੁੱਕ 'ਚ ਨਜ਼ਰ ਆਈ।
3/6

ਇਸ ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਅਨੰਨਿਆ ਪਾਂਡੇ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ।
4/6

ਏਅਰਪੋਰਟ 'ਤੇ ਸਪਾਟ ਕੀਤੇ ਜਾਣ ਦੌਰਾਨ ਅਨੰਨਿਆ ਪਾਂਡੇ ਦੇ ਚਿਹਰੇ 'ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ।
5/6

ਇਸ ਮੌਕੇ 'ਤੇ ਅਨੰਨਿਆ ਪਾਂਡੇ ਸਿੰਪਲ ਲੁੱਕ 'ਚ ਆਪਣੇ ਵਾਲਾਂ ਨੂੰ ਬੰਨ੍ਹਦੀ ਨਜ਼ਰ ਆ ਰਹੀ ਹੈ।
6/6

ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਏਅਰਪੋਰਟ ਤੋਂ ਆਪਣੀ ਲਗਜ਼ਰੀ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ।
Published at : 31 May 2023 03:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ