Anil Kapoor Photos: ਅਨਿਲ ਕਪੂਰ ਦੀਆ ਤਸਵੀਰਾਂ ਵਾਇਰਲ, ਫੈਨਸ ਹੋਏ ਹੈਰਾਨ
ਅਨਿਲ ਕਪੂਰ
Download ABP Live App and Watch All Latest Videos
View In Appਵਰਕ ਫਰੰਟ ਦੀ ਗੱਲ ਕਰੀਏ ਤਾਂ ਅਨਿਲ ਕਪੂਰ ਹਾਲ ਹੀ ਵਿੱਚ ਆਈ ਫਿਲਮ 'ਮਲੰਗ' ਵਿੱਚ ਦਿਖਾਈ ਦਿੱਤੇ ਸੀ। ਇਸ ਫਿਲਮ 'ਚ ਆਦਿਤਿਆ ਰਾਏ ਕਪੂਰ ਅਤੇ ਦਿਸ਼ਾ ਪਟਾਨੀ ਮੁੱਖ ਭੂਮਿਕਾ ਵਿਚ ਸੀ। ਫਿਲਮ ਵਿੱਚ ਅਨਿਲ ਕਪੂਰ ਨੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ।
ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਕੁਮੈਂਟ ਕੀਤਾ, ਨੌਜਵਾਨ ਚਿਹਰਾ ਅਤੇ ਮੈਚਿਓਰ ਮਸਲਸ ਸਰ, ਖ਼ਤਰਨਾਕ ਕੋਂਬੋ। ਇਸ ਦੇ ਨਾਲ ਹੀ ਵਰੁਣ ਧਵਨ ਨੇ ਲਿਖਿਆ, ਦ ਫਾਈਟਰ।
ਅਨਿਲ ਕਪੂਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਫੈਨਜ਼ ਹੀ ਨਹੀਂ ਸਗੋਂ ਬਾਲੀਵੁੱਡ ਦੇ ਅਭਿਨੇਤਾ ਦੀ ਵੀ ਅਨਿਲ ਦੀ ਤਸਵੀਰਾਂ ਵੇਖ ਉਨ੍ਹਾਂ ਦੀ ਖੂਬ ਤਾਰੀਫ ਕੀਤੀ।
ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਰਕਆਊਟ ਸੈਸ਼ਨ ਦੀਆਂ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਆਪਣਾ ਹੋਰ ਦੀਵਾਨਾ ਬਣਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ When muscles look better than your face...
ਬਾਲੀਵੁੱਡ ਆਕਟਰ ਅਨਿਲ ਕਪੂਰ ਦੀਆਂ ਲੇਟੈਸਟ ਤਸਵੀਰਾਂ ਇੰਟਰਨੇਟ 'ਤੇ ਖੂਬ ਟ੍ਰੈਂਡ ਕਰ ਰਹੀਆਂ ਹਨ। ਇਸ ਦੇ ਪਿੱਛੇ ਖ਼ਾਸ ਕਾਰਨ ਇਹ ਵੀ ਹੈ ਕਿ 63 ਸਾਲ ਦੀ ਉਮਰ ਵਿਚ ਵੀ ਅਨਿਲ ਕਪੂਰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਹਨ।
- - - - - - - - - Advertisement - - - - - - - - -