Election 2024 Exit Polls
(Source: Dainik Bhaskar)
Nikki Tamboli Photos: ਸਵੀਮਿੰਗ ਪੂਲ ਦੇ ਕੰਡੇ ਪੋਜ਼ ਦਿੰਦੇ ਨਜ਼ਰ ਆਈ ਬਿੱਗ ਬੌਸ ਫੇਮ Nikki Tamboli ਦਾ ਕਿਲਰ ਲੁੱਕ
ਐਕਟਰਸ ਅਤੇ ਮਾਡਲ ਨਿੱਕੀ ਤੰਬੋਲੀ ਹਮੇਸ਼ਾ ਆਪਣੇ ਖੂਬਸੂਰਤ ਅਤੇ ਗਲੈਮਰਸ ਅੰਦਾਜ਼ ਲਈ ਲਾਈਮਲਾਈਟ 'ਚ ਰਹਿੰਦੀ ਹੈ। ਨਿੱਕੀ ਨੂੰ ਇੰਡਸਟਰੀ 'ਚ ਆਪਣੀ ਅਸਲੀ ਪਛਾਣ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਤੋਂ ਮਿਲੀ। ਨਿੱਕੀ ਤੰਬੋਲੀ ਨੇ ਕਈ ਸਾਊਥ ਫਿਲਮਾਂ 'ਚ ਵੀ ਕੰਮ ਕੀਤਾ ਹੈ।
Download ABP Live App and Watch All Latest Videos
View In Appਨਿੱਕੀ ਇੱਕ ਸੋਸ਼ਲ ਮੀਡੀਆ ਲਵਰ ਹੈ ਅਤੇ ਅਦਾਕਾਰਾ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੀ ਹੈ। ਆਪਣੇ ਰੁਝੇਵਿਆਂ ਦੇ ਬਾਵਜੂਦ ਨਿੱਕੀ ਇੰਸਟਾਗ੍ਰਾਮ ਲਈ ਸਮਾਂ ਕੱਢਣਾ ਨਹੀਂ ਭੁੱਲਦੀ।
ਇਸ ਤਸਵੀਰ ਵਿੱਚ ਨਿੱਕੀ ਤੰਬੋਲੀ ਪੂਲ ਦੇ ਕਿਨਾਰੇ ਖੜ੍ਹੀ ਮਰਮੇਡ ਵਾਂਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਪਰਪਲ ਡਰੈੱਸ 'ਚ ਨਿੱਕੀ ਤੰਬੋਲੀ ਦਾ ਇਹ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ।
ਇਸ ਫੋਟੋ 'ਚ ਨਿੱਕੀ ਤੰਬੋਲੀ ਹਰੇ ਰੰਗ ਦੀ ਡੀਪ ਨੇਕ ਡਰੈੱਸ ਪਾ ਕੇ ਗਲੈਮਰਸ ਲੁੱਕ ਦਿੰਦੀ ਨਜ਼ਰ ਆ ਰਹੀ ਹੈ।
ਫੋਟੋ ਵਿੱਚ ਸ਼ਾਨਦਾਰ ਲੁੱਕ ਦਿੰਦੇ ਹੋਏ ਨਿੱਕੀ ਤੰਬੋਲੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ।
ਨਿੱਕੀ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 14 ਦੀ ਮਸ਼ਹੂਰ ਮੁਕਾਬਲੇਬਾਜ਼ਾਂ ਵਿੱਚੋਂ ਇੱਕ ਸੀ, ਇਸ ਅਦਾਕਾਰਾ ਨੇ ਸ਼ੋਅ ਵਿੱਚ ਕਾਫੀ ਸੁਰਖੀਆਂ ਬਟੋਰੀਆਂ।
ਇਸ ਫੋਟੋ ਵਿੱਚ ਨਿੱਕੀ ਤੰਬੋਲੀ ਡੀਪ ਨੇਕ ਕ੍ਰੌਪ ਟਾਪ ਅਤੇ ਰਿਪਡ ਡੇਨਿਸ ਜੀਨਸ ਵਿੱਚ ਨਜ਼ਰ ਆ ਰਹੀ ਹੈ। ਕੁਰਸੀ 'ਤੇ ਪੋਜ਼ ਦਿੰਦੇ ਹੋਏ ਨਿੱਕੀ ਕਾਫੀ ਖੂਬਸੂਰਤ ਲੱਗ ਰਹੀ ਹੈ।