ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Happy Birthday Sherlyn: ਕਦੇ ਨਿਊਡ ਫੋਟੋਸ਼ੂਟ ਤੇ ਕਦੇ ਸਨਸਨੀਖੇਜ਼ ਇਲਜ਼ਾਮ, ਹਮੇਸ਼ਾ ਸੁਰਖੀਆਂ 'ਚ ਰਹਿੰਦੀ ਸ਼ਰਲਿਨ
![](https://feeds.abplive.com/onecms/images/uploaded-images/2021/02/11/db4f1ab19034a26fcc656401d28accbe_original.jpg?impolicy=abp_cdn&imwidth=720)
11_Sherlyn_Chopra
1/10
![1 ਫਿਲਮ ਜਗਤ ਨੂੰ ਅਲਵਿਦਾ ਕਹਿ ਚੁੱਕੀ ਐਕਟਰਸ ਸ਼ਰਲੀਨ ਚੋਪੜਾ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੀ ਹੈ। ਸ਼ਰਲਿਨ ਨੇ ਬੇਸ਼ੱਕ ਬਾਲੀਵੁੱਡ ਛੱਡ ਦਿੱਤਾ ਹੈ, ਪਰ ਕਿਸੇ ਨਾ ਕਿਸੇ ਕਾਰਨ ਉਹ ਅੱਜ ਵੀ ਸੁਰਖੀਆਂ ਵਿੱਚ ਰਹਿੰਦੀ ਹੈ।](https://feeds.abplive.com/onecms/images/uploaded-images/2021/02/11/138bf6e3987924007818c3fad16ebf63301d3.jpg?impolicy=abp_cdn&imwidth=720)
1 ਫਿਲਮ ਜਗਤ ਨੂੰ ਅਲਵਿਦਾ ਕਹਿ ਚੁੱਕੀ ਐਕਟਰਸ ਸ਼ਰਲੀਨ ਚੋਪੜਾ ਅੱਜ ਆਪਣਾ 37ਵਾਂ ਜਨਮ ਦਿਨ ਮਨਾ ਰਹੀ ਹੈ। ਸ਼ਰਲਿਨ ਨੇ ਬੇਸ਼ੱਕ ਬਾਲੀਵੁੱਡ ਛੱਡ ਦਿੱਤਾ ਹੈ, ਪਰ ਕਿਸੇ ਨਾ ਕਿਸੇ ਕਾਰਨ ਉਹ ਅੱਜ ਵੀ ਸੁਰਖੀਆਂ ਵਿੱਚ ਰਹਿੰਦੀ ਹੈ।
2/10
![2 ਦੱਸ ਦਈਏ ਕਿ ਸ਼ਰਲਿਨ ਦਾ ਵਿਵਾਦਾਂ ਨਾਲ ਵੀ ਪੁਰਾਣਾ ਰਿਸ਼ਤਾ ਹੈ। ਕਈ ਵਾਰ ਉਸ ਦੇ ਬੋਲਡ ਰੂਪ ਜ਼ਰੀਏ, ਕਈ ਵਾਰ ਸੈਕਸ ਲਾਈਫ ਦੇ ਖੁਲਾਸਿਆਂ ਰਾਹੀਂ ਸ਼ਰਲੀਨ ਸੁਰਖੀਆਂ ਵਿੱਚ ਰਹਿੰਦੀ ਹੈ।](https://feeds.abplive.com/onecms/images/uploaded-images/2021/02/11/a55c4643034d969adbe3789b3e712e11d355e.jpg?impolicy=abp_cdn&imwidth=720)
2 ਦੱਸ ਦਈਏ ਕਿ ਸ਼ਰਲਿਨ ਦਾ ਵਿਵਾਦਾਂ ਨਾਲ ਵੀ ਪੁਰਾਣਾ ਰਿਸ਼ਤਾ ਹੈ। ਕਈ ਵਾਰ ਉਸ ਦੇ ਬੋਲਡ ਰੂਪ ਜ਼ਰੀਏ, ਕਈ ਵਾਰ ਸੈਕਸ ਲਾਈਫ ਦੇ ਖੁਲਾਸਿਆਂ ਰਾਹੀਂ ਸ਼ਰਲੀਨ ਸੁਰਖੀਆਂ ਵਿੱਚ ਰਹਿੰਦੀ ਹੈ।
3/10
![3 ਸ਼ਰਲਿਨ ਦਾ ਜਨਮ 11 ਫਰਵਰੀ 1984 ਨੂੰ ਹੈਦਰਾਬਾਦ ਵਿੱਚ ਹੋਇਆ। ਉਸ ਨੇ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ ਨਿਰਦੇਸ਼ਕ ਰੁਪੇਸ਼ ਪੌਲ ਦੀ ਅੰਗਰੇਜ਼ੀ ਫਿਲਮ ਕਾਮਸੂਤਰ 3-D ਵਿੱਚ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ।](https://feeds.abplive.com/onecms/images/uploaded-images/2021/02/11/7eb2789bf6413c7e4c9a56ee8e896c948fbb9.jpg?impolicy=abp_cdn&imwidth=720)
3 ਸ਼ਰਲਿਨ ਦਾ ਜਨਮ 11 ਫਰਵਰੀ 1984 ਨੂੰ ਹੈਦਰਾਬਾਦ ਵਿੱਚ ਹੋਇਆ। ਉਸ ਨੇ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹ ਨਿਰਦੇਸ਼ਕ ਰੁਪੇਸ਼ ਪੌਲ ਦੀ ਅੰਗਰੇਜ਼ੀ ਫਿਲਮ ਕਾਮਸੂਤਰ 3-D ਵਿੱਚ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ।
4/10
![4 ਸ਼ਰਲਿਨ ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ 'ਬਿੱਗ ਬੌਸ ਸੀਜ਼ਨ 3' ਵਿਚ ਵੀ ਹਿੱਸਾ ਲੈ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਐਮਟੀਵੀ ਦੇ ਸ਼ੋਅ ਸਪਲਿਟਸਵਿਲਾ ਵਿੱਚ ਵੀ ਕੰਮ ਕੀਤਾ ਹੈ।](https://feeds.abplive.com/onecms/images/uploaded-images/2021/02/11/b036f203428c210b8cbe5c687fa936266ef07.jpg?impolicy=abp_cdn&imwidth=720)
4 ਸ਼ਰਲਿਨ ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ 'ਬਿੱਗ ਬੌਸ ਸੀਜ਼ਨ 3' ਵਿਚ ਵੀ ਹਿੱਸਾ ਲੈ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਐਮਟੀਵੀ ਦੇ ਸ਼ੋਅ ਸਪਲਿਟਸਵਿਲਾ ਵਿੱਚ ਵੀ ਕੰਮ ਕੀਤਾ ਹੈ।
5/10
![5 ਸ਼ਰਲਿਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਫਿਲਮ ‘ਟਾਈਮਪਾਸ’ ਨਾਲ ਕੀਤੀ ਸੀ। ਹਿੰਦੀ ਫਿਲਮਾਂ ਦੇ ਨਾਲ ਉਸ ਨੇ ਕਈ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ।](https://feeds.abplive.com/onecms/images/uploaded-images/2021/02/11/f536c3824a3c2db425c3a6b51bd76a02f4d83.jpeg?impolicy=abp_cdn&imwidth=720)
5 ਸ਼ਰਲਿਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਫਿਲਮ ‘ਟਾਈਮਪਾਸ’ ਨਾਲ ਕੀਤੀ ਸੀ। ਹਿੰਦੀ ਫਿਲਮਾਂ ਦੇ ਨਾਲ ਉਸ ਨੇ ਕਈ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ।
6/10
![6 ਸ਼ਰਲਿਨ ਬਾਲੀਵੁੱਡ ਦੀ ਇਕਲੌਤੀ ਅਦਾਕਾਰਾ ਹੈ ਜਿਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ। ਇਸ ਤੋਂ ਇਲਾਵਾ ਉਹ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।](https://feeds.abplive.com/onecms/images/uploaded-images/2021/02/11/838b54901cffa2960bea437628ce3c7a96453.jpg?impolicy=abp_cdn&imwidth=720)
6 ਸ਼ਰਲਿਨ ਬਾਲੀਵੁੱਡ ਦੀ ਇਕਲੌਤੀ ਅਦਾਕਾਰਾ ਹੈ ਜਿਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ। ਇਸ ਤੋਂ ਇਲਾਵਾ ਉਹ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।
7/10
![7 ਸ਼ਰਲਿਨ ਨੂੰ ਮਾਡਲਿੰਗ ਕਰਨਾ ਬਹੁਤ ਪਸੰਦ ਹੈ। ਉਸ ਨੇ ਮਿਸ ਆਂਧਰਾ ਪ੍ਰਦੇਸ਼ ਦਾ ਖਿਤਾਬ ਵੀ ਜਿੱਤਿਆ ਹੈ।](https://feeds.abplive.com/onecms/images/uploaded-images/2021/02/11/73037a63489921219eb004974d14ad317aed4.jpg?impolicy=abp_cdn&imwidth=720)
7 ਸ਼ਰਲਿਨ ਨੂੰ ਮਾਡਲਿੰਗ ਕਰਨਾ ਬਹੁਤ ਪਸੰਦ ਹੈ। ਉਸ ਨੇ ਮਿਸ ਆਂਧਰਾ ਪ੍ਰਦੇਸ਼ ਦਾ ਖਿਤਾਬ ਵੀ ਜਿੱਤਿਆ ਹੈ।
8/10
![8 ਸ਼ਰਲਿਨ ਨੇ ਸਾਜਿਦ ਖ਼ਾਨ 'ਤੇ ਵੀ ਬੇਹੱਦ ਗੰਭੀਰ ਦੋਸ਼ ਲਾਏ ਹਨ, ਉਸ ਨੇ ਕਿਹਾ ਕਿ ਸਾਜਿਦ ਨੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦਾ ਇਸ ਸਬੰਧੀ ਟਵੀਟ ਕਾਫ਼ੀ ਵਾਇਰਲ ਹੋਇਆ ਤੇ ਕਈ ਦਿਨ ਚਰਚਾ ਵਿੱਚ ਰਿਹਾ ਸੀ।](https://feeds.abplive.com/onecms/images/uploaded-images/2021/02/11/76e22597338ea12ae564da0698c3a71ecc777.jpg?impolicy=abp_cdn&imwidth=720)
8 ਸ਼ਰਲਿਨ ਨੇ ਸਾਜਿਦ ਖ਼ਾਨ 'ਤੇ ਵੀ ਬੇਹੱਦ ਗੰਭੀਰ ਦੋਸ਼ ਲਾਏ ਹਨ, ਉਸ ਨੇ ਕਿਹਾ ਕਿ ਸਾਜਿਦ ਨੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦਾ ਇਸ ਸਬੰਧੀ ਟਵੀਟ ਕਾਫ਼ੀ ਵਾਇਰਲ ਹੋਇਆ ਤੇ ਕਈ ਦਿਨ ਚਰਚਾ ਵਿੱਚ ਰਿਹਾ ਸੀ।
9/10
![9 ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ਰਲਿਨ ਨੇ ਬਾਲੀਵੁੱਡ ਵਿੱਚ ਚੱਲ ਰਹੇ ਡਰੱਗ ਰੈਕੇਟ ਬਾਰੇ ਵੀ ਕਈ ਖੁਲਾਸੇ ਕੀਤੇ ਸੀ। ਸ਼ਰਲਿਨ ਨੇ ਦੱਸਿਆ ਸੀ ਕਿ ਉਸ ਨੇ ਕਈ ਮਸ਼ਹੂਰ ਸਿਤਾਰਿਆਂ ਦੀਆਂ ਪਤਨੀਆਂ ਨੂੰ ਚਿੱਟੇ ਪਾਊਡਰ ਦਾ ਸੇਵਨ ਕਰਦਿਆਂ ਵੇਖਿਆ ਹੈ।](https://feeds.abplive.com/onecms/images/uploaded-images/2021/02/11/9b2bcb68b17563cfecb8d81507e60664a8bb7.jpg?impolicy=abp_cdn&imwidth=720)
9 ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ਰਲਿਨ ਨੇ ਬਾਲੀਵੁੱਡ ਵਿੱਚ ਚੱਲ ਰਹੇ ਡਰੱਗ ਰੈਕੇਟ ਬਾਰੇ ਵੀ ਕਈ ਖੁਲਾਸੇ ਕੀਤੇ ਸੀ। ਸ਼ਰਲਿਨ ਨੇ ਦੱਸਿਆ ਸੀ ਕਿ ਉਸ ਨੇ ਕਈ ਮਸ਼ਹੂਰ ਸਿਤਾਰਿਆਂ ਦੀਆਂ ਪਤਨੀਆਂ ਨੂੰ ਚਿੱਟੇ ਪਾਊਡਰ ਦਾ ਸੇਵਨ ਕਰਦਿਆਂ ਵੇਖਿਆ ਹੈ।
10/10
![10 ਇੱਕ ਇੰਟਰਵਿਊ ਦੌਰਾਨ ਸ਼ਰਲਿਨ ਨੇ ਕਿਹਾ ਕਿ ਉਸਨੇ ਪੈਸਿਆਂ ਲਈ ਕਈ ਲੋਕਾਂ ਨਾਲ ਮਾਡਲਿੰਗ ਦੌਰਾਨ ਰਾਤ ਬਿਤਾਈ ਹੈ। ਇਸ ਖੁਲਾਸੇ ਕਾਰਨ ਉਹ ਕਈ ਦਿਨਾਂ ਤਕ ਵਿਵਾਦਾਂ ਵਿੱਚ ਘਿਰੀ ਰਹੀ।](https://feeds.abplive.com/onecms/images/uploaded-images/2021/02/11/657ca090f90dbb47524b0f9a40aea34f46f5a.jpg?impolicy=abp_cdn&imwidth=720)
10 ਇੱਕ ਇੰਟਰਵਿਊ ਦੌਰਾਨ ਸ਼ਰਲਿਨ ਨੇ ਕਿਹਾ ਕਿ ਉਸਨੇ ਪੈਸਿਆਂ ਲਈ ਕਈ ਲੋਕਾਂ ਨਾਲ ਮਾਡਲਿੰਗ ਦੌਰਾਨ ਰਾਤ ਬਿਤਾਈ ਹੈ। ਇਸ ਖੁਲਾਸੇ ਕਾਰਨ ਉਹ ਕਈ ਦਿਨਾਂ ਤਕ ਵਿਵਾਦਾਂ ਵਿੱਚ ਘਿਰੀ ਰਹੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)