ਪੜਚੋਲ ਕਰੋ
(Source: ECI/ABP News)
Aditi Rao Hydari ਦੀ ਰੌਇਲ ਲੁਕ, ਦੇਖੋ ਅਦਾਕਾਰਾਂ ਦੀਆਂ ਮਨਮੋਹਰ ਤਸਵੀਰਾਂ

ਅਦਿਤੀ ਰਾਓ ਹੈਦਰੀ
1/6

Aditi Rao Hydari Royal Look: ਇਸ ਖੂਬਸੂਰਤ ਗ੍ਰੀਨ ਕਲਰ ਸਾੜੀ 'ਚ ਤੁਹਾਡੀਆਂ ਨਜਰਾਂ ਵੀ ਆਦਿੱਤੀ ਰਾਵ ਹੈਦਰੀ 'ਤੇ ਹੀ ਟਿਕ ਜਾਣਗੀਆਂ। ਚੋਕਰ ਨੈਕਪੀਸ ਦੇ ਨਾਲ ਅਦਾਕਾਰਾ ਨੇ ਆਪਣੇ ਰੌਇਲ ਲੁਕ ਨੂੰ ਪੂਰਾ ਕੀਤਾ ਸੀ।
2/6

ਖੂਬਸੂਰਤ ਵਿੰਟੇਜ ਕਾਰ ਤੇ ਅਦਿੱਤੀ ਰਾਵ ਨੇ ਯੈਲੋ ਸੂਟ 'ਚ ਬਿਹਤਰੀਨ ਪੋਜ਼ ਦਿੱਤਾ। ਉਨ੍ਹਾਂ ਦੀ ਸਮਾਈਲ ਨੇ ਲੁਕ ਨੂੰ ਚਾਰ ਚੰਨ੍ਹ ਲਾ ਦਿੱਤੇ ਸਨ।
3/6

ਇਸ ਪ੍ਰਿੰਟਡ ਸਾੜੀ 'ਚ ਅਦਿੱਤੀ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ।
4/6

ਇਸ ਸਿੰਪਲ ਸਾੜੀ ਨਾਲ ਉਨ੍ਹਾਂ ਕਲਰਫੁੱਲ ਬਲਾਊਜ਼ ਕੈਰੀ ਕੀਤਾ।
5/6

ਇਸ ਕਾਲਰ ਸਟਾਇਲ ਵਾਲੇ ਅਨਾਰਕਲੀ ਸੂਟ ਨੂੰ ਆਦਿੱਤੀ ਨੇ ਵਾਈਟ ਪਲਾਜ਼ੋ ਤੇ ਦੁਪੱਟੇ ਦੇ ਨਾਲ ਸਟਾਇਲ ਕੀਤਾ ਸੀ।
6/6

ਕਿਸੇ ਵੀ ਵਿਆਹ ਜਾਂ ਰਿਸੈਪਸ਼ਨ 'ਚ ਤੁਸੀਂ ਆਦਿੱਤੀ ਦਾ ਇਹ ਲੁਕ ਕੈਰੀ ਕਰ ਸਕਦੇ ਹੋ।
Published at : 15 Sep 2021 07:31 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
