Election 2024 Exit Polls
(Source: Dainik Bhaskar)
ਖੂਬਸੂਰਤੀ ਦੇ ਮਾਮਲੇ 'ਚ ਇੱਕ-ਦੂਜੇ ਨੂੰ ਮਾਤ ਦਿੰਦੀਆਂ ਕੈਟਰੀਨਾਂ ਤੇ ਉਸ ਦੀਆਂ ਭੈਣਾਂ, ਤੁਸੀਂ ਵੀ ਦੇਖੋ ਤਸਵੀਰਾਂ
Katrina Kaif Sisters: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਕਿਸੇ ਜਾਣ-ਪਛਾਣ ਦੀ ਮਹੁਤਾਜ ਨਹੀਂ ਹੈ, ਫੈਨਜ਼ ਲੰਬੇ ਸਮੇਂ ਤੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣ ਰਹੇ ਹਨ ਪਰ ਅੱਜ ਅਸੀਂ ਤੁਹਾਡੇ ਲਈ ਕੈਟਰੀਨਾ ਦੇ ਨਾਲ-ਨਾਲ ਉਹਨਾਂ ਦੀਆਂ ਖੂਬਸੂਰਤ ਭੈਣਾਂ ਦੀਆਂ ਤਸਵੀਰਾਂ ਵੀ ਲੈ ਕੇ ਆਏ ਹਾਂ।
Download ABP Live App and Watch All Latest Videos
View In Appਖੂਬਸੂਰਤੀ 'ਚ ਇਕ-ਦੂਜੇ ਨੂੰ ਮਾਤ ਦੇਣ ਵਾਲੀਆਂ ਇਹ 6 ਭੈਣਾਂ ਹਮੇਸ਼ਾ ਇਕ-ਦੂਜੇ 'ਤੇ ਪਿਆਰ ਦੀ ਵਰਖਾ ਕਰਦੀਆਂ ਨਜ਼ਰ ਆਉਂਦੀਆਂ ਹਨ।
ਕੈਟਰੀਨਾ ਦਾ ਚਿਹਰਾ ਭਾਵੇਂ ਦੁਨੀਆ ਦੇ ਰੂਬਰੂ ਹੈ ਪਰ ਖੂਬਸੂਰਤੀ 'ਚ ਉਸ ਦੀਆਂ 6 ਭੈਣਾਂ ਤੇ ਮਾਂ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੈ।
ਕੈਟਰੀਨਾ ਕੈਫ ਦੇ ਪਰਿਵਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਕੈਟਰੀਨਾ ਦੇ ਨਾਲ-ਨਾਲ ਉਸ ਦੀਆਂ ਭੈਣਾਂ 'ਤੇ ਵੀ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
ਕੈਟਰੀਨਾ ਦੇ ਵਿਆਹ 'ਚ ਇਹ ਸਾਰੀਆਂ ਭੈਣਾਂ ਐਥਨਿਕ ਵੇਅਰ ਤੇ ਗਲੈਮ ਸਟਾਈਲ 'ਚ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ।
ਕੈਟਰੀਨਾ ਦੇ ਨਾਲ-ਨਾਲ ਉਸ ਦੀ ਭੈਣ ਇਸਾਬੇਲ ਕੈਫ ਵੀ ਬਾਲੀਵੁੱਡ 'ਚ ਆਪਣਾ ਸਿੱਕਾ ਜਮਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਇਸ ਲਈ ਤੁਸੀਂ ਕੈਟਰੀਨਾ ਇਜ਼ਾਬੇਲ ਬਾਰੇ ਪਹਿਲਾਂ ਹੀ ਜਾਣਦੇ ਹੋ। ਇਸ ਦੇ ਨਾਲ ਹੀ, ਉਸ ਦੀ ਭੈਣਾਂ ਵਿੱਚੋਂ ਕੋਈ ਚੈਰਿਟੀ ਵਰਕਰ ਹੈ ਅਤੇ ਕੋਈ ਫੋਟੋਗ੍ਰਾਫਰ ਹੈ। ਕੈਟਰੀਨਾ ਕੈਫ ਦੀਆਂ ਫੈਮਿਲੀ ਫੋਟੋਆਂ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ।