Election 2024 Exit Polls
(Source: Dainik Bhaskar)
Rubina Dialiak Photos : ਬੈਕਲੇਸ ਡ੍ਰੈੱਸ 'ਚ ਡਰਾਮੈਟਿਕ ਪੋਜ਼ ਦਿੰਦੀ ਦਿਖੀ ਛੋਟੀ ਬਹੂ, ਅਦਾਕਾਰਾ ਦੇ ਸਿਜ਼ਲਿੰਗ ਅੰਦਾਜ਼ ਨੇ ਮਚਾਇਆ ਇੰਟਰਨੈਟ 'ਤੇ ਧਮਾਲ
ਟੀਵੀ ਜਗਤ ਦੀ ਮਸ਼ਹੂਰ ਛੋਟੀ ਬਹੂ ਇੱਕ ਵਾਰ ਫਿਰ ਆਪਣੀਆਂ ਬੈਕਲੇਸ ਤਸਵੀਰਾਂ ਕਾਰਨ ਸੁਰਖੀਆਂ ਵਿੱਚ ਹੈ।
Download ABP Live App and Watch All Latest Videos
View In Appਰੂਬੀਨਾ ਦਾ ਦਮਦਾਰ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ, ਲੰਬੇ-ਲੰਬੇ ਏਅਰਿੰਗ ਪਾ ਕੇ ਅਦਾਕਾਰਾ ਝੂਮਦੀ ਨਜ਼ਰ ਆ ਰਹੀ ਹੈ।
ਰੁਬੀਨਾ ਨੇ ਆਪਣੇ ਗਲੈਮ ਫੋਟੋਸ਼ੂਟ ਦੀਆਂ ਤਸਵੀਰਾਂਫ਼ੈਨਜ ਨਾਲ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਡੀਪ ਨੇਕ ਆਰੇਂਜ ਕ੍ਰੌਪ ਟਾਪ ਅਤੇ ਧੋਤੀ ਪਹਿਨੇ ਨਜ਼ਰ ਆ ਰਹੀ ਹੈ।
ਰੂਬੀਨਾ ਦਿਲਾਇਕ ਦਾ ਇਹ ਅੰਦਾਜ਼ ਪਹਿਲਾ ਵਾਲੇ ਫੋਟੋਸ਼ੂਟ ਤੋਂ ਕਾਫੀ ਵੱਖਰਾ ਹੈ। ਅਭਿਨੇਤਰੀ ਆਪਣੇ ਹਾਈ ਫੈਸ਼ਨ ਲੁੱਕ 'ਚ ਕਾਫੀ ਸੀਜ਼ਲਿੰਗ ਲੱਗ ਰਹੀ ਹੈ।
ਰੂਬੀਨਾ ਦਿਲਾਇਕ ਇਨ੍ਹਾਂ ਤਸਵੀਰਾਂ 'ਚ ਡਰਾਮੇਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਰੁਬੀਨਾ ਦਿਲਾਇਕ ਨੂੰ ਫੈਨਜ਼ ਡਰਾਮਾ ਕੁਈਨ ਦਾ ਟੈਗ ਦੇ ਚੁੱਕੇ ਹਨ।
ਨਾਲ ਹੀ ਇਨ੍ਹਾਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਟੀਵੀ ਦੀ ਦੁਨੀਆ ਦੀ ਛੋਟੀ ਬਹੂ ਕਾਫੀ ਨਟਖਟ ਹੈ। ਉਸ ਦਾ ਮਜ਼ੇਦਾਰ ਅੰਦਾਜ਼ ਅਤੇ ਸੈਕਸੀ ਲੁੱਕ ਦਰਸ਼ਕਾਂ ਨੂੰ ਦੀਵਾਨਾ 'ਚ ਕਾਮਯਾਬ ਰਿਹਾ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਨੇ ਕੈਪਸ਼ਨ 'ਚ ਕੈਰੇਟ ਇਮੋਜੀ ਸਾਂਝਾ ਕੀਤਾ ਹੈ।