Happy Birthday Kiara Advani: ਲੱਖਾਂ ਦੀ ਡ੍ਰੈੱਸ ਤੋਂ ਲੈਕੇ ਮਹਿੰਗੇ ਬੈਗ ਤਕ, ਜਦੋਂ ਕਿਆਰਾ ਅਡਵਾਨੀ ਦੇ ਸਟਾਇਲਿਸ਼ ਅੰਦਾਜ਼ ਦੀ ਛਿੜੀ ਚਰਚਾ
ਕਿਆਰਾ ਆਡਵਾਨੀ ਅੱਜ 31 ਜੁਲਾਈ ਨੂੰ ਆਪਣਾ ਜਨਮ ਦਿਨ ਮਨਾ ਰਹੀ ਹੈ। ਕਿਆਰਾ ਨੇ ਬਹੁਤ ਘੱਟ ਸਮੇਂ 'ਚ ਆਪਣੀ ਇਕ ਖਾਸ ਪਛਾਣ ਬਣਾ ਲਈ ਹੈ। ਕਿਆਰਾ ਫਿਲਮਾਂ ਤੋਂ ਇਲਾਵਾ ਆਪਣੀ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਕਿਆਰਾ ਦੇ ਜਨਮ ਦਿਨ 'ਤੇ ਅੱਜ ਉਸ ਦੇ ਸ਼ੌਕ ਬਾਰੇ ਗੱਲ ਕਰਦੇ ਹਾਂ।
Download ABP Live App and Watch All Latest Videos
View In Appਕਿਆਰਾ ਦੀ ਸਵੈਟਸ਼ਰਟ ਕਰੀਬ 62,000 ਰੁਪਏ ਦੀ ਹੈ। ਜੋ ਫਰਾਂਸੀਸੀ ਕੱਪੜਿਆਂ ਦੇ ਬਰੈਂਡ Balenciaga ਦੀ ਹੈ।
ਇਕ ਵਾਰ ਕਿਆਰਾ ਨੇ ਕਰੀਬ 50,000 ਰੁਪਏ ਦੀ ਕ੍ਰਿਸ਼ਚੀਅਨ ਲੁਬੋਟਿਨ ਹੀਲ ਪਹਿਨੀ ਸੀ।
ਫਿਲਮ ਗੁੱਡ ਨਿਊਜ਼ ਦੇ ਪ੍ਰਮੋਸ਼ਨ ਸਮੇਂ ਕਿਆਰਾ ਨੇ 70,000 ਦੇ ਸਨੀਕਰ ਪਹਿਨੇ ਸਨ।
ਆਪਣੇ 27ਵੇਂ ਜਨਮਦਿਨ 'ਤੇ ਇਕ ਕ੍ਰੌਸਬੌਡੀ ਸਲਿੰਗ ਬੈਗ ਲਿਆ ਸੀ। ਜਿਸ ਦੀ ਕੀਮਤ ਕਰੀਬ 3.5 ਲੱਖ ਰੁਪਏ ਹੈ। ਕਿਆਰਾ ਲਗਜ਼ਰੀ ਬੈਗਸ ਦੀ ਸ਼ੌਕੀਨ ਹੈ।
ਕਿਆਰਾ ਦੇ ਇਸ ਲੁੱਕ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਉਨ੍ਹਾਂ ਨੇ ਇਸ 'ਚ ਇਕ ਲੱਖ ਰੁਪਏ ਦੀ ਬਰਬਰੀ ਜੈਕੇਟ ਪਹਿਨੀ ਸੀ।
ਕਿਆਰਾ ਨੇ ਇਕ ਵਾਰ ਇਕ ਲੱਖ ਰੁਪਏ ਦਾ ਗਿਵੇਂਚੀ ਟ੍ਰੈਕ ਸੂਚ ਪਹਿਨਿਆ ਸੀ। ਜੋ ਕਾਫੀ ਚਰਚਾ 'ਚ ਰਿਹਾ ਸੀ।
ਕਿਆਰਾ ਦੇ ਵਾਈਟ ਗੁੱਚੀ ਦੇ ਜੁੱਤਿਆਂ ਦੀ ਕੀਮਤ 46,603.70 ਰੁਪਏ ਹੈ।