ਪੜਚੋਲ ਕਰੋ
ਇਨ੍ਹਾਂ ਬਾਲੀਵੁੱਡ ਕਲਾਕਾਰਾਂ ਦਾ ਭੂਤਾਂ ਨਾਲ ਹੋ ਚੁੱਕਿਆ ਸਾਹਮਣਾ, ਗੋਵਿੰਦਾ ਦੇ ਛਾਤੀ 'ਤੇ ਬੈਠੀ ਸੀ ਚੁੜੈਲ, ਬਿਪਾਸ਼ਾ ਨੇ ਵੀ ਦੇਖਿਆ ਭੂਤ
ਭੂਤ ਹੁੰਦੇ ਹਨ ਜਾਂ ਨਹੀਂ, ਇਸ ਗੱਲ ;ਤੇ ਅੱਜ ਵੀ ਬਹਿਸ ਛਿੜੀ ਹੈ, ਪਰ ਕਈ ਲੋਕਾਂ ਨੂੰ ਭੂਤਾਂ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਹੈ। ਬਾਲੀਵੁੱਡ ਕਲਾਕਾਰਾਂ ਦਾ ਵੀ ਭੂਤਾਂ ਨਾਲ ਸਾਹਮਣਾ ਹੋਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇ ਡਰਾਉਣੇ ਤਜਰਬੇ
ਇਨ੍ਹਾਂ ਬਾਲੀਵੁੱਡ ਕਲਾਕਾਰਾਂ ਦਾ ਭੂਤਾਂ ਨਾਲ ਹੋ ਚੁੱਕਿਆ ਸਾਹਮਣਾ, ਗੋਵਿੰਦਾ ਦੇ ਛਾਤੀ 'ਤੇ ਬੈਠੀ ਸੀ ਚੁੜੈਲ, ਬਿਪਾਸ਼ਾ ਨੇ ਵੀ ਦੇਖਿਆ ਭੂਤ
1/10

ਬਾਲੀਵੁੱਡ ਦਾ ਚਾਕਲੇਟ ਬੁਆਏ ਵਰੁਣ ਧਵਨ ਦਾ ਸਾਹਮਣਾ ਵੀ ਭੂਤ ਨਾਲ ਹੋ ਚੁੱਕਿਆ ਹੈ। ਵਰੁਣ ਨੇ ਖੁਦ ਆਪਣੇ ਇਸ ਡਰਾਉਣੇ ਤਜਰਬੇ ਬਾਰੇ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅਮਰੀਕਾ 'ਚ ਉਹ ਫਿਲਮ 'ਏਬੀਸੀਡੀ 2' ਦੀ ਸ਼ੂਟਿੰਗ ਕਰ ਰਿਹਾ ਸੀ।
2/10

ਉਸ ਨੂੰ ਹਾਲੀਵੁੱਡ ਸਟਾਰ ਮਰਹੂਮ ਫਰੈਂਕ ਸਿਨਤਾਰਾ ਦਾ ਭੂਤ ਦਿਖਾਈ ਦਿੱਤਾ ਸੀ। ਜਦੋਂ ਉਹ ਹੋਟਲ ਦੇ ਕਮਰੇ 'ਚ ਗਿਆ ਤਾਂ ਉਸ ਨੂੰ ਕੁੱਝ ਅਜੀਬ ਅਹਿਸਾਸ ਹੋਇਆ ਸੀ। ਇਹੀ ਨਹੀਂ ਕਮਰੇ ਦਾ ਦਰਵਾਜ਼ਾ ਵੀ ਆਪਣੇ ਆਪ ਹੀ ਖੁੱਲ੍ਹ ਗਿਆ ਸੀ।
Published at : 03 Aug 2023 01:41 PM (IST)
ਹੋਰ ਵੇਖੋ





















