ਪੜਚੋਲ ਕਰੋ
Nayanthara Vignesh: ਨਯਨਤਾਰਾ-ਵਿਗਨੇਸ਼ ਨੇ ਪਰਿਵਾਰ ਨਾਲ ਮਨਾਇਆ ਕ੍ਰਿਸਮਸ, ਅਦਾਕਾਰਾ ਦੇ ਕਿਊਟ ਜੁੜਵਾਂ ਬੱਚਿਆਂ ਨੇ ਜਿੱਤਿਆ ਦਿਲ
Nayanthara Vignesh Shivan celebrate Christmas: ਕ੍ਰਿਸਮਿਸ ਦਾ ਦਿਹਾੜਾ 25 ਦਸੰਬਰ ਨੂੰ ਉਤਸ਼ਾਹ ਨਾਲ ਮਨਾਇਆ ਗਿਆ। ਫਿਲਮੀ ਸਿਤਾਰੇ ਵੀ ਕ੍ਰਿਸਮਸ ਦੇ ਰੰਗਾਂ ਵਿੱਚ ਰੰਗੇ ਹੋਏ ਨਜ਼ਰ ਆਏ।
Nayanthara Vignesh Shivan celebrate Christmas
1/6

ਅਭਿਨੇਤਰੀ ਨਯਨਤਾਰਾ ਨੇ ਵੀ ਆਪਣੇ ਪਰਿਵਾਰ ਨਾਲ ਇਹ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ। ਨਯਨਤਾਰਾ ਨੇ ਸੋਸ਼ਲ ਮੀਡੀਆ 'ਤੇ ਕ੍ਰਿਸਮਸ ਦੇ ਜਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿੱਥੇ ਉਹ ਆਪਣੇ ਬੱਚਿਆਂ ਉਇਰ-ਉਲਾਗਮ ਅਤੇ ਪਤੀ ਵਿਗਨੇਸ਼ ਸ਼ਿਵਨ ਨਾਲ ਤਿਉਹਾਰ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
2/6

ਇਸ ਦੌਰਾਨ ਉਇਰ ਅਤੇ ਉਲਗਾਮ ਨੂੰ ਮੰਮੀ-ਡੈਡੀ ਨਾਲ ਟਵਿਨ ਕਰਦੇ ਦੇਖਿਆ ਗਿਆ। ਉਹ ਸਾਰੇ ਲਾਲ ਰੰਗ ਦੇ ਕੱਪੜਿਆਂ 'ਚ ਵਿਖਾਈ ਦਿੱਤੇ।
Published at : 26 Dec 2023 09:26 AM (IST)
ਹੋਰ ਵੇਖੋ





















