ਅਵਾਰਡ ਨਾਈਟ 'ਚ ਪਿੰਕ ਕਲਰ ਦੀ ਰਿਵੀਲਿੰਗ ਡਰੈੱਸ ਪਹਿਨ ਕੇ ਦਿਸ਼ਾ ਪਟਨੀ ਨੇ ਫਲਾਂਟ ਕੀਤੀ ਆਪਣੀ ਕਰਵੀ ਫਿਗਰ
ABP Sanjha
Updated at:
01 Jul 2023 11:59 AM (IST)
1
ਦਿਸ਼ਾ ਪਟਾਨੀ ਸ਼ੁੱਕਰਵਾਰ ਨੂੰ ਆਯੋਜਿਤ ਅਵਾਰਡ ਨਾਈਟ ਦਾ ਹਿੱਸਾ ਬਣੀ। ਇਸ ਦੌਰਾਨ ਉਹ ਡਾਰਕ ਪਿੰਕ ਕਲਰ ਦੀ ਰਿਵੀਲਿੰਗ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
Download ABP Live App and Watch All Latest Videos
View In App2
ਦਿਸ਼ਾ ਪਟਾਨੀ GRAZIA MILLENNIAL AWARDS 'ਚ ਡਾਰਕ ਪਿੰਕ ਕਲਰ ਦੀ ਡਰੈੱਸ 'ਚ ਪਹੁੰਚੀ।
3
ਇਸ ਦੇ ਨਾਲ ਉਸ ਨੇ ਇੱਕੋ ਰੰਗ ਦੀ ਹੀਲ ਪਹਿਨੀ ਹੋਈ ਸੀ।
4
ਆਪਣੇ ਲੁੱਕ ਨੂੰ ਪੂਰਾ ਕਰਨ ਲਈ ਦਿਸ਼ਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ
5
ਇਸ ਲੁੱਕ 'ਚ ਦਿਸ਼ਾ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਉਸ ਦੇ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
6
ਇਸ ਲੁੱਕ 'ਚ ਦਿਸ਼ਾ ਨੇ ਆਪਣੇ ਕਰਵੀ ਫਿਗਰ ਨੂੰ ਵੀ ਫਲਾਟ ਕੀਤਾ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
7
ਇਸ ਸਪੈਸ਼ਲ ਐਵਾਰਡ ਨਾਈਟ 'ਚ ਦਿਸ਼ਾ ਨੇ ਆਪਣੇ ਲੁੱਕ ਨਾਲ ਖ਼ੂਬ ਜਲਵਾ ਬਿਖੇਰਿਆ।