ਪੜਚੋਲ ਕਰੋ
Divya Bharti: ਦਿਵਿਆ ਭਾਰਤੀ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਪਤਨੀ ਨੂੰ ਦੇਖ ਹੋਸ਼ ਗਵਾ ਬੈਠੇ ਸੀ ਸਾਜਿਦ ਨਾਡਿਆਡਵਾਲਾ
divya bharti Last Rites On sajid Nadiadwala: 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਾਰਤੀ ਦੀ ਮੌਤ ਅੱਜ ਤੱਕ ਇੱਕ ਰਹੱਸ ਬਣੀ ਹੋਈ ਹੈ।
divya bharti Last Rites On sajid Nadiadwala
1/7

5 ਅਪ੍ਰੈਲ 1993 ਨੂੰ ਅਭਿਨੇਤਰੀ ਦੇ ਫਲੈਟ 'ਤੇ ਅਜਿਹਾ ਕੀ ਹੋਇਆ ਕਿ ਉਸ ਦੀ ਜਾਨ ਚਲੀ ਗਈ 30 ਸਾਲ ਬਾਅਦ ਵੀ ਪਤਾ ਨਹੀਂ ਲੱਗਾ।
2/7

ਕੀ ਦਿਵਿਆ ਨੇ ਆਪਣੇ ਫਲੈਟ ਤੋਂ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ ਜਾਂ ਉਸ ਦੀ ਮੌਤ ਕੋਈ ਸਾਜ਼ਿਸ਼ ਸੀ, ਇਹ ਰਾਜ 30 ਸਾਲ ਬਾਅਦ ਵੀ ਰਾਜ ਬਣਿਆ ਹੋਇਆ ਹੈ।
Published at : 10 Aug 2023 04:04 PM (IST)
ਹੋਰ ਵੇਖੋ





















