Urvashi Rautela Photos: ਕਾਂਜੀਵਰਮ ਦੀ ਸਾੜੀ `ਚ ਉਰਵਸ਼ੀ ਰੌਤੇਲਾ ਨੇ ਲੁੱਟੀ ਮਹਿਫ਼ਿਲ, ਦੇਖੋ ਖ਼ੂਬਸੂਰਤ ਫ਼ੋਟੋਜ਼
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਤੇ ਟੈਲੇਂਟਡ ਅਭਿਨੇਤਰੀਆਂ `ਚ ਸ਼ੁਮਾਰ ਹੈ, ਉਰਵਸ਼ੀ ਨੇ ਆਪਣੇ ਟੈਲੇਂਟ ਤੇ ਖ਼ੂਬਸੂਰਤੀ ਦੀ ਬਦੌਲਤ ਇੰਡਸਟਰੀ `ਚ ਇਹ ਮੁਕਾਮ ਹਾਸਲ ਕੀਤਾ ਹੈ।
Download ABP Live App and Watch All Latest Videos
View In Appਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈਕੇ ਹਮੇਸ਼ਾ ਲਾਈਮਲਾਈਟ `ਚ ਬਣੀ ਰਹਿੰਦੀ ਹੈ।
ਅਭਿਨੇਤਰੀ ਨੂੰ ਉਨ੍ਹਾਂ ਦੇ ਸਟਾਈਲਿਸ਼ ਫ਼ੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ। ਭਾਵੇਂ ਉਰਵਸ਼ੀ ਫ਼ਿਲਮਾਂ `ਚ ਘੱਟ ਨਜ਼ਰ ਆਉਂਦੀ ਹੈ।
ਉਰਵਸ਼ੀ ਦਾ ਨਾਂ ਦੁਨੀਆ ਭਰ ਦੀ ਟੌਪ ਮਾਡਲਾਂ ਦੀ ਲਿਸਟ `ਚ ਸ਼ੁਮਾਰ ਹੈ। ਐਕਟ੍ਰੈਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ।
ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ `ਤੇ ਆਪਣੀ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ `ਚ ਉਰਵਸ਼ੀ ਪੀਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨੇ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਗੋਲਡ ਦਾ ਮਾਂਗ ਟੀਕਾ, ਕੰਨਾਂ `ਚ ਝੁਮਕੇ ਪਹਿਨੇ ਹੋਏ ਹਨ। ਇਸ ਪਹਿਰਾਵੇ `ਚ ਉਰਵਸ਼ੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।