ਜੇਠਾਲਾਲ ਤੋਂ ਚੰਪਕਲਾਲ ਤੱਕ ਜਾਣੋ Tarak Mehta Ka Ulta Chashmah ਦੇ ਸਟਾਰ ਲੈਂਦੇ ਨੇ ਕਿੰਨੀ ਫੀਸ
ਏਬੀਪੀ ਸਾਂਝਾ
Updated at:
28 May 2021 07:03 PM (IST)
1
ਸ਼ੋਅ ਵਿੱਚ ਜੇਠਾਲਲ ਗੜਾ ਦਾ ਕਿਰਦਾਰ ਨਿਭਾਉਣ ਵਾਲੇ ਦਿਲੀਪ ਜੋਸ਼ੀ ਇੱਕ ਐਪੀਸੋਡ ਲਈ ਡੇਢ ਲੱਖ ਰੁਪਏ ਲੈਂਦੇ ਹਨ। ਉਹ ਸ਼ੋਅ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਅਦਾਕਾਰ ਹੈ।
Download ABP Live App and Watch All Latest Videos
View In App2
ਸ਼ੈਲੇਸ਼ ਲੋਢਾ ਸ਼ੋਅ ਵਿਚ ਤਾਰਕ ਮਹਿਤਾ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਸ਼ੋਅ ਦੀ ਮੇਜ਼ਬਾਨੀ ਵੀ ਕਰਦਾ ਹੈ। ਉਹ 1 ਲੱਖ ਰੁਪਏ ਪ੍ਰਤੀ ਐਪੀਸੋਡ ਲੈਂਦਾ ਹੈ।
3
ਸ਼ੋਅ ਵਿਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੇ ਮੁਨਮੁਨ ਦੱਤਾ ਪ੍ਰਤੀ ਐਪੀਸੋਡ ਵਿਚ 35 ਹਜ਼ਾਰ -50 ਹਜ਼ਾਰ ਰੁਪਏ ਫੀਸ ਲੈਂਦੀ ਹੈ।
4
ਤੁਕਾਰਾਮ ਭੀੜੇ ਦਾ ਕਿਰਦਾਰ ਨਿਭਾਉਣ ਵਾਲਾ ਮੰਦਰ ਚਾਂਦਵੜਕਰ ਪ੍ਰਤੀ ਐਪੀਸੋਡ 80 ਹਜ਼ਾਰ ਰੁਪਏ ਲੈਂਦਾ ਹੈ।
5
ਜੇਠਲਾਲ ਦੇ ਪਿਤਾ ਚੰਪਕਲਾਲ ਦਾ ਕਿਰਦਾਰ ਨਿਭਾਉਣ ਵਾਲੇ ਅਮਿਤ ਭੱਟ 70 ਤੋਂ 80 ਹਜ਼ਾਰ ਰੁਪਏ ਲੈਂਦੇ ਹਨ।