Hina Khan ਨੇ ਸ਼ੇਅਰ ਕੀਤੀ ਬੱਲੂ ਐਂਡ ਵ੍ਹਾਈਟ ਜਿਮ ਡ੍ਰੈਸ 'ਚ ਫੋਟੋ, ਖੂਬ ਹੋ ਰਹੀ ਵਾਈਰਲ
ਟੈਲੀਵਿਜ਼ਨ ਦੀ ਦੁਨੀਆ ਤੋਂ ਲੈ ਕੇ ਵੱਡੇ ਪਰਦੇ ਤੱਕ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਵਾਲੀ ਐਕਟਰਸ ਹਿਨਾ ਖ਼ਾਨ ਕਾਫ਼ੀ ਖੂਬਸੂਰਤ ਹੈ। ਉਹ ਜਿੰਮ ਵਿਚ ਕਾਫ਼ੀ ਪਸੀਨਾ ਵਹਾਉਂਦੀ ਹੈ ਅਤੇ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਵਰਕਆਊਟ ਸੈਸ਼ਨਾਂ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਹਿਨਾ ਖ਼ਾਨ ਨੂੰ ਦੇਖ ਕੇ ਤੁਸੀਂ ਵੀ ਵਰਕਆਊਟ ਕਰਨ ਲਈ ਪ੍ਰੇਰਿਤ ਹੋਵੋਗੇ।
ਹਿਨਾ ਨੇ ਇੱਕ ਵਾਰ ਫਿਰ ਤੋਂ ਆਪਣੇ ਵਰਕਆਊਟ ਸੈਸ਼ਨ ਦੀਆਂ ਤਾਜ਼ਾ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਜੋ ਕਾਫ਼ੀ ਵਾਇਰਲ ਹੋ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਬੱਲੂ ਐਂਡ ਵ੍ਹਾਈਟ ਜਿਮ ਡ੍ਰੈਸ 'ਚ ਆਪਣੇ ਐਬਸ ਫਲੌਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਕਾਫ਼ੀ ਪਿਆਰੀ ਵੀ ਲੱਗ ਰਹੀ ਹੈ।
ਹਿਨਾ ਨੇ ਇਨ੍ਹਾਂ ਤਸਵੀਰਾਂ ਵਿਚ ਬੱਲੂ ਐਂਡ ਵ੍ਹਾਈਟ ਰੰਗ ਦੇ ਕ੍ਰੋਪ ਟੋਪ ਅਤੇ ਉਸੇ ਰੰਗ ਦੀ ਜੈਗਿੰਗ ਪਹਿਨੀ ਹੈ। ਉਸਦੇ ਹੱਥ ਵਿੱਚ ਇੱਕ ਵੱਡਾ ਬੈਗ ਵੀ ਦਿਖਾਈ ਦੇ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਆਪਣੇ ਐਬਜ਼ ਨੂੰ ਵੀ ਫਲੋਂਟ ਕਰ ਰਹੀ ਹੈ। ਉਸਦੇ ਪਤਲੇ ਸਰੀਰ ਨੂੰ ਵੇਖਦਿਆਂ, ਇਹ ਲਗਦਾ ਹੈ ਕਿ ਉਹ ਆਪਣੀ ਤੰਦਰੁਸਤੀ ਵੱਲ ਬਹੁਤ ਧਿਆਨ ਦਿੰਦੀ ਹੈ।
ਦੱਸ ਦਈਏ ਕਿ ਅਭਿਨੇਤਰੀਆਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਮਿਹਨਤ ਕਰਦੀਆਂ ਹਨ।
ਨੀਆ ਸ਼ਰਮਾ ਤੋਂ ਬਾਅਦ ਹਿਨਾ ਖ਼ਾਨ ਇੱਕ ਅਜਿਹੀ ਐਕਟਰਸ ਹੈ ਜੋ ਅੱਜ ਟਾਪ ਦੀਆਂ ਗਲੈਮਰਸ ਅਤੇ ਸਟਾਈਲਿਸ਼ ਅਭਿਨੇਤਰੀਆਂ ਵਿਚ ਗਿਣੀ ਜਾਂਦੀ ਹੈ। ਟੀਵੀ ਸੀਰੀਅਲ 'ਯੇ ਰਿਸ਼ਤਾ ਕੀਆ ਕਹਿਲਾਤਾ ਹੈ' ਨੂੰ ਛੱਡਣ ਤੋਂ ਬਾਅਦ ਹਿਨਾ ਖ਼ਾਨ ਨੇ ਆਪਣੀ ਜੋ ਸਾਈਡ ਲੋਕਾਂ ਨੂੰ ਦਿਖਾਇਆ, ਉਸ ਤੋਂ ਉਸ ਦੇ ਫੈਨਸ ਪੂਰੀ ਤਰ੍ਹਾਂ ਅਣਜਾਣ ਸੀ।
ਫੈਨਸ ਅਕਸਰ ਹਿਨਾ ਨੂੰ ਪੁੱਛਦੇ ਹਨ ਕਿ ਉਹ ਆਪਣੇ ਆਪ ਨੂੰ ਕਿਵੇਂ ਮੈਂਟੇਨ ਰੱਖਦੀ ਹੈ। ਇਹ ਤਸਵੀਰਾਂ ਇਸ ਸਵਾਲ ਦਾ ਜਵਾਬ ਹਨ।
ਹਿਨਾ ਖ਼ਾਨ ਅਕਸਰ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਸਪੌਟ ਕੀਤੀ ਜਾਂਦੀ ਹੈ। ਦੋਵਾਂ ਵਿਚਾਲੇ ਬਹੁਤ ਚੰਗਾ ਰਿਸ਼ਤਾ ਹੈ।
ਹਿਨਾ ਖ਼ਾਨ, ਸਿਧਾਰਥ ਸ਼ੁਕਲਾ ਦੇ ਨਾਲ ਮਿਲ ਕੇ ਗੌਹਰ ਖ਼ਾਨ ਖਿਲਾਫ ਇਕਜੁਟ ਹੈ। ਦੋਵੇਂ ਇੱਕ ਦੂਜੇ ਦਾ ਬਹੁਤ ਜ਼ਿਆਦਾ ਸਮਰਥਨ ਕਰ ਰਹੇ ਹਨ। ਇਹ ਕਾਫ਼ੀ ਹੈਰਾਨੀ ਵਾਲੀ ਗੱਲ ਹੈ। ਦੋਵਾਂ ਨੇ ਪਹਿਲਾਂ ਕਦੇ ਇਕੱਠੇ ਕੰਮ ਨਹੀਂ ਕੀਤਾ।
ਹਿਨਾ ਖ਼ਾਨ ਸਟਾਰ ਪਲੱਸ ਦੇ ਸ਼ੋਅ 'ਯੇ ਰਿਸ਼ਤਾ ਕੀਆ ਕਹਿਲਾਤਾ ਹੈ' ਲਈ ਮਸ਼ਹੂਰ ਸੀ। ਉਹ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 11ਵੇਂ ਸੀਜ਼ਨ 'ਚ ਵੀ ਨਜ਼ਰ ਆ ਚੁੱਕੀ ਹੈ। ਉਸਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਦੱਸ ਦਈਏ ਕਿ ਅਭਿਨੇਤਰੀਆਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਮਿਹਨਤ ਕਰਦੀਆਂ ਹਨ।