ਪੜਚੋਲ ਕਰੋ
ਹਿਨਾ ਖ਼ਾਨ ਦਾ ਸਟਾਈਲਿਸ਼ ਲੁੱਕ ਦੇਖ ਫੈਨਜ਼ ਦੇ ਦਿਲਾਂ ਦੀ ਧੜਕਣ ਹੋਈ ਤੇਜ਼, ਸਵੈਗ ਨੇ ਲੁੱਟੀ ਮਹਿਫਿਲ
Hina Khan
1/9

ਹਿਨਾ ਖ਼ਾਨ ਨੂੰ ਟੀਵੀ ਦੀਆਂ ਟੌਪ ਐਕਟਰਸ 'ਚ ਗਿਣਿਆ ਜਾਂਦਾ ਹੈ। ਫੈਨਸ ਅਦਾਕਾਰਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਹਿਨਾ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
2/9

ਹਿਨਾ ਖਾਨ ਨੇ ਇਕ ਵਾਰ ਫਿਰ ਅਜਿਹਾ ਹੀ ਕੁਝ ਕੀਤਾ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Published at : 08 Jun 2022 01:39 PM (IST)
ਹੋਰ ਵੇਖੋ





















